ਬਿਨ ਮਾਂ ਦੇ ਪੇਕੇ
ਰਾਣੀ ਇਕ ਗਰੀਬ ਘਰ ਦੀ ਕੁੜੀ ਸੀ ਓਸਦੇ ਪਿਓ ਦੀ ਮੌਤ ਉਸ ਦੇ ਛੋਟੇ ਹੁੰਦਿਆਂ ਹੀ ਹੋ ਗਈ ਸੀ ਉਸਦੀ ਮਾਂ ਤੇ ਉਸ ਦੇ ਵੱਡੇ ਭਰਾ ਨੇ ਹੀ ਓਸ ਨੂੰ ਪਾਲਿਆ ਸੀ ਉਸਦਾ ਨਵਾ ਨਵਾ ਵਿਆਹ ਹੋਇਆ ਹੀ ਦੀ ਜਦੋਂ ਉਹ ਪੇਲੀ ਵਾਰ ਘਰ ਵਾਪਸ ਆਈ ਸੀ ਉਸਦੀ ਮਾਂ ਨੇ Continue Reading »
3 Commentsਆਤਮਾ ਦਾ ਬੋਧ
ਇਕ ਮੁਸਲਮਾਨ ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ ਮਨਸੂਰ ਨੂੰ ਲੋਕਾਂ ਨੇ ਕੁਟਿਆ , ਕੀ ਉਸਨੂੰ ਪੀੜਾ ਨਹੀ ਹੋਈ? ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ Continue Reading »
No Commentsਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ
ਕਈ ਸਾਲ ਹੋਏ ਪਾਕਿਸਤਾਨੀ ਲੇਖਿਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆ ਗਈ। ‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ Continue Reading »
No Commentsਧੱਕ ਧੱਕ ਸੀਨਾ ਧੜਕੇ ਭਾਗ : ਪਹਿਲਾ
ਦਿਵਾਲੀ ਨੂੰ ਲੰਘਿਆ ਅਜੇ ਕੁਝ ਹੀ ਦਿਨ ਹੋਏ ਸੀ । ਚੰਨ ਆਪਣੇ ਆਕਾਰ ਚ ਵਧਦਾ ਵਧਦਾ ਥਾਲੀ ਦੇ ਅੱਧ ਤੱਕ ਪਹੁੰਚ ਗਿਆ ਸੀ ।ਪੂਰਾ ਪਿੰਡ ਹੀ ਘੂਕ ਸੁੱਤਾ ਪਿਆ ਸੀ । ਅਮਨ ਵੀ ਆਪਣੇ ਕਮਰੇ ਚ ਸੋਚ ਰਹੀ ਸੀ ਕਿ ਸੱਚੀਂ ਸੁੱਤਾ ਪਿਆ ਏ । ਜਾਂ ਐਵੇਂ ਰਾਤ ਦਾ ਪਰਦਾ Continue Reading »
No Commentsਅਮਰੀਕਾ
ਲੰਬੜਾਂ ਦਾ ਜੀਤਾ ਦਿੱਲੀ ਟੈਕਸੀ ਚਲਾਉਂਦਾ ਹੁੰਦਾ ਸੀ ਤੇ ਉਸਦੀ ਟੈਕਸੀ ਮੈਕਸੀਕਨ ਅੰਬੈਸੀ ਨੇ ਹਾਇਰ ਕੀਤੀ ਹੋਈ ਸੀ ਤੇ ਉਥੇ ਉਸਦੀ ਦੋਸਤੀ ਮੈਕਸੀਕਨ ਅੰਬੈਸੀ ਵਿੱਚ ਕੰਮ ਕਰਦੇ ਇੱਕ ਹੋਰ ਡਰਈਵਰ ਕਾਰਲੌਸ ਨਾਲ ਹੋ ਗਈ। ਜੀਤੇ ਨੇ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਬਾਰੇ ਸੁਣਿਆ ਹੋਇਆ ਸੀ। ਉਸਨੇ ਯਾਰੀ ਦਾ ਵਾਸਤਾ ਪਾ Continue Reading »
No Commentsਵੇਲਾ ਹੋਇਆ ਟੱਲ ਖੜਕਿਆ
ਸ੍ਰ ਜਸਵੰਤ ਸਿੰਘ ਖਾਲੜਾ ਕਿਸੇ ਕੰਮ ਤੁਰਨ ਲੱਗਾ ਤਾਂ ਗੇਟ ਤੋਂ ਹੀ ਵਾਪਿਸ ਪਰਤ ਆਇਆ.. ਨਾਲਦੀ ਨੇ ਸੋਚਿਆ ਕੋਈ ਚੀਜ ਭੁੱਲ ਗਏ ਹੋਣੇ..! ਪਰ ਕੋਲ ਆ ਕੇ ਪੁੱਛਣ ਲੱਗੇ..”ਜੇ ਮੈਨੂੰ ਕੁਝ ਹੋ ਗਿਆ ਤਾਂ ਬੱਚੇ ਪਾਲ ਲਵੇਂਗੀ”? ਅਜੀਬ ਜਿਹਾ ਸਵਾਲ ਸੁਣ ਆਖਣ ਲੱਗੀ ਕੇ ਅੱਗੇ ਵੀ ਤੇ ਉਸ ਵਾਹਿਗੁਰੂ ਦੇ Continue Reading »
No Commentsਲਾਗਣ
ਲਾਗਣ 🍁🍁 ਪਿੰਡ ‘ਚ’ ਕਿਸੇ ਨੇ ਧੀ-ਪੁੱਤ ਦਾ ਵਿਆਹ ਧਰਿਆ ਹੁੰਦਾ ਤਾਂ ਲਾਭੋ ਲਾਗਣ ਸਭਤੋਂ ਪਹਿਲਾਂ ਆਣ ਵਧਾਈਆਂ ਦੇਂਦੀ। ਵੱਡੇ ਉਸਨੂੰ ਭੈਣ ਤੇ ਛੋਟੇ ਭੂਆ ਕਹਿ ਬੁਲਾਉਂਦੇ ਤਾਂ ਉਹ ਫੁੱਲੀ ਨਾ ਸਮਾਉਂਦੀ। ਭਾਵਨਾਵਾਂ ਵਿਚ ਗੱੜੁਚ ਉਹ ਦਰਵੇਸ਼ੀ ਰੂਹ ਆਪਣੇ ਪੇਸ਼ੇ ਨੂੰ ਤਨੋ ਮਨੋ ਨਿਭਾਉਂਦੀ । ਲਾ਼ਭੋ ਦੀ ਆਮਦ ਵਿਆਹ ਦਾ Continue Reading »
No Commentsਮੇਰੀ ਮਜਬੂਰੀ
ਭਾਰਤ ਵਿਚ ਦੋ ਕਰੋੜ ਵੇਸ਼ਾਵਾਂ ਕਿਓਂ ਹਨ ? ਅਸੀਂ ਲੋਕ ਕਦੇ ਇਸ ਵਾਰੇ ਜਾਣੂ ਨਹੀਂ ਹੋਏ | ਅੱਜ ਤਕ ਕਿ ਇਹ ਕਿਓਂ ਇਸ ਰਾਹ ਵਲ ਹੀ ਕਿਓਂ ਜਾਂਦੀਆਂ ਨੇ | ਕਿ ਇੰਨਾ ਦੀ ਮਜਬੂਰੀ ਏ ਜੋ ਆਪਣਾ ਘਰ ਪਰਿਵਾਰ ਤੋਂ ਦੂਰ ਹੋ ਚਲੇ ਜਾਂਦੀਆਂ ਹਨ | ਔਰਤਾਂ ਨੂੰ ਵੇਸ਼ਾਵਾਂ ਦਾ Continue Reading »
No Commentsਕਿਸਮਤ ਭਾਗ -1
ਕਿਸਮਤ “قسمت” ਲੇਖਕ:ਜਸਕਰਨ ਬੰਗਾ।। ਪਾਤਰ ਸਖ਼ੀਨਾ-ਅਬਦੁਲ ਜ਼ੈਨਬ- ਉਮਰ ਫ਼ਜਰ, ਨਾਜ਼ਨੀ ਅਤੇ ਸਾਜਿਦ ਕਾਦਰ, ਜ਼ੀਆ ਭਾਗ -1 ਸਖੀਨਾ ਹੁਣੀ ਘਰੋਂ ਬਹੁਤ ਗਰੀਬ ਸੀ।ਓਹਦੇ ਅੱਬਾ (ਸ਼ਫੀ) ਟੋਕਰੇ ਬਣਾਉਣ ਦਾ ਕੰਮ ਕਰਦੇ ਸੀ ਤੇ ਓਹਦੀ ਅੰਮੀ (ਫਾਤਿਮਾ) ਲੋਕਾਂ ਦੇ ਘਰਾਂ ਚ ਕੰਮ ਕਰਿਆ ਕਰਦੀ ਸੀ।ਟੋਕਰੇ ਬਣਾਉਣ ਦਾ ਕੰਮ ਵੀ ਕੋਈ ਖਾਸ ਨਹੀਂ ਚੱਲਿਆ Continue Reading »
No Commentsਨਿੱਕੀ ਜਿਹੀ ਡੁਬਕੀ
ਸੀਮਾ ਗੁਪਤਾ..ਉਮਰ ਬਾਈ ਕੂ ਸਾਲ.. ਨਵੀਂ ਨਵੀਂ ਲੈਕਚਰਰ ਲੱਗ ਪੜਾਉਣਾ ਸ਼ੁਰੂ ਕੀਤਾ ਤਾਂ ਕਲਾਸ ਵਿਚ ਹੁੰਦੀਆਂ ਸ਼ਰਾਰਤਾਂ ਕਾਰਨ ਅਕਸਰ ਪਸੀਨੇ ਛੁੱਟ ਜਾਇਆ ਕਰਦੇ..! ਬਥੇਰੀਆਂ ਅਰਜੋਈਆਂ ਕਰਿਆ ਕਰਦੀ ਕੇ ਨਵੀਂ ਹਾਂ ਥੋੜਾ ਸਹਿਯੋਗ ਦਿਓ..! ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਸਾਡੇ ਗਰੁੱਪ ਵਲੋਂ ਨਿੱਕਾ ਜਿੰਨਾ ਇੱਕ ਕਤੂਰਾ ਚੁੱਕ ਪੜਾਉਂਦੀ Continue Reading »
No Comments