Jhooth Bolan Nalo….
Sarbat da bhala
ਦੁਨੀਆਂ ਤੋਂ ਓਹਲੇ
ਇਕ ਫੱਕਰ ਫ਼ਕਿਰੀ ਪੱਲੇ ਪਾ ਗਿਆ….
ਜਾਂਦਾ ਜਾਂਦਾ
ਗੱਲ ਹਕੀਕੀ ਇਸ਼ਕ ਦੀ ਸਮਝਾ ਗਿਆ…
ਰੂਹ ਨੂੰ ਸਕੂਨ ਦਿੰਦਾ
ਪਿਆਸ ਸਦੀਆਂ ਦੀ ਬੁਝਾ ਗਿਆ
ਸੱਚੇ ਇਸ਼ਕ਼ ਦੀ ਰਮਜ਼
ਹੁਣ ਕੋਈ ਕੋਈ ਜਾਣਦਾ…
ਇਹਨੀਂ ਕੀਹਨੂੰ ਸਮਝ
ਜੋ ਗੁੱਝੇ ਭੇਦਾਂ ਨੂੰ ਪਛਾਣਦਾ…
ਕਿਥੋਂ ਮਿਲੇ ਉਹ ਦਿੱਲ
ਜੋ ਹੋਵੇ ਰੂਹ ਦੇ ਹਾਣਦਾ….
ਜਿਸਮਾਂ ਦੀ ਭੁੱਖ ਨਈ
“ਸੱਜਣ” ਹੋਵੇ ਤਾਂ ਹੋਵੇ
ਰੂਹ-ਦਾਰੀਆਂ ਨੂੰ ਮਾਣਦਾ….