ਬਠਿੰਡਾ ਦੀ ਇਕ ਇਮਾਰਤ ਦੇ ਅੰਦਰ ਬਾਜ਼ ਦਾ ਬੱਚਾ ਫਸ ਗਿਆ। 3 ਘਟ ਤੱਕ ਉਸ ਇਮਾਰਤ ਚੋ ਬਾਹਰ ਨਾ ਨਿਕਲ ਪਾਇਆ। ਜੀਵ ਪ੍ਰੇਮੀ ਅਤੇ ਸਮਾਜਸੇਵੀ ਗੁਰਵਿੰਦਰ ਸ਼ਰਮਾਂ ਵੱਲੋਂ ਕੜੀ ਮਿਹਨਤ ਨਾਲ ਇਸ ਬਾਜ਼ ਨੂੰ ਕਾਬੂ ਕਰਕੇ ਖੁੱਲੇ ਅਸਮਾਨ ਚ ਉਡਣ ਲਈ ਆਜ਼ਾਦ ਕੀਤਾ ਗਿਆ।
Pind Khanoura to shuru hoyi sarb sewa society har month langar di sewa pgi lake jandi hai and we also provide digital education in villages and also we are guardians of plants.we are expanding day by day.
ਇਹ ਹਨ ਪਿੰਡ ਕਰੂਰਾ (ਸ਼੍ਰੀ ਆਨੰਦਪੁਰ ਸਾਹਿਬ) ਦੇ ਨੌਜਵਾਨ ਜੋ ਕਿ ਹਰ ਐਤਵਾਰ ਨੂੰ ਪਿੰਡ ਦੀ ਗਲੀਆ ਤੇ ਨਾਲੀਆਂ ਦੀਆ ਸਫ਼ਾਈ ਕਰਦੇ ਹਨ
ਪਿੰਡ ਤਾਣਾ, ਝਿੰਜਰਾ ,ਹੋਲੋਤਾਲੀ , ਜਾਗੋ ਦੇ ਨੌਜਵਾਨਾਂ ਵਲੋਂ ਨਵਾਂ ਸਾਲ 01-01-2020
ਰਜਿੰਦਰਾ ਹਸਪਤਾਲ ਲੰਗਰ ਲਗਾ ਕੇ
ਮਨਾਇਆ ਗਿਆ ।
ੲਿਹ ਨੌਜਵਾਨ ਨਵਾਸ਼ਹਿਰ ਜਿਲ੍ਹੇ ਚ ਪੈਂਦੇ ਪਿੰਡ ਬੰਗਾ ਬੇਟ ਦੇ ਸ਼ਹੀਦ ੳੂਧਮ ਸਿੰਘ ਸਪੋਰਟਸ ਕਲੱਬ ਤੋ ਹਨ । ੲਿਹ ਨੌਜਵਾਨ ਹੁਣ ਤੱਕ ਸਾਰੇ ਅਜਾਦੀ ਦੇ ਸੂਰਮਿਅਾ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਮਨਾ ਚੁੱਕੇ ਹਨ। ਕਲੱਬ ਵੱਲੋ ਪਿਡ ਚ ਲਾੲੀਟਾ. ਸ਼ਫਾੲੀ, ਖੂਨਦਾਨ ਕੈਪਾਂ ਤੇ ਹੋਰ ਸਮਾਜ ਸੁਧਾਰਕ ਕੰਮ ਵੀ ਕੀਤੇ ਗੲੇ ਹਨ। 26 ਦਸੰਬਰ ਨੂੰ ੲਿਹਨਾ ਵੱਲੋ ਸ਼ਹੀਦ ੳੂਧਮ ਸਿੰਘ ਜੀ ਦਾ ਜਨਮ ਦਿਨ ਮਨਾੲਿਅਾ ਗਿਅਾ।
Vill. Bhaini banger club district gurdaspur vaalo pind ch street lights,baithn lyi bench,pind ch rukh laye gye,tai pind ch khela lyi ground tyar kitti gyi,blood camp v lyea gya…..
Ok
Pind Lande Moga de pind vasiya ne pind vich 4000 bulle lye
ਆ
ਸਾਰੇ ਹੀ ਪਿੰਡ ਦੇ ਪਿਆਰ ਸਦਕਾ ਪਿੰਡ ਦੀਆਂ ਗਲੀਆਂ ਵਿੱਚ ਫੁੱਲਦਾਰ ਬੂਟੇ ਅਤੇ ਪੰਚਾਇਤ ਦੀ ਜ਼ਮੀਨ ਵਿੱਚ ਵੀ ਵਧੇਰੇ ਬੂਟੇ ਲਗਾਏ ਗਏ ਼