ਪਿੰਡ ਦੀ ਪੰਚਾਇਤ ਅਤੇ ਨੋਜਵਾਨ ਪਿੰਡ ਨੂੰ ਹਰਿਆ ਭਰਿਆ ਬਣਾਉਣ ਲਈ
ਸਰਕਾਰੀ ਸਕੂਲ ਵਿੱਚ ਪਾਰਕ ਤੇ ਪਿੰਡ ਦੇ ਆਲੇ, ਦੁਆਲੇ ਬੂਟੇ ਲਾਉਦੇ ਹੋਏ
ਆਪਣੇ ਪਿੰਡ ਸਮਸ਼ ਪੁਰ ਸਿੰਘਾਂ ਜਿਲਾ ਫਤਹਿਗੜ ਸਾਹਿਬ ਦੇ ਸਰਕਾਰੀ ਸਕੂਲ ਅਤੇ ਪਿੰਡ ਨੂੰ
ਸੋਹਣਾ ਬਣਾਉਣ ਲਈ ਪਿੰਡ ਦੀ ਪੰਚਾਇਤ ਤੇ ਨੌਜਵਾਨ ਵੱਡਮੁਲਾ ਯੋਗਦਾਨ ਪਾਉਦੇ ਹੋਏ
ਅੱਜ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਲੰਬੀ ਬਲਾਕ ਦੇ ਪਿੰਡ ਤੱਪਾ ਖੇੜਾ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਸੀ.ਡੀ.ਪੀ.ਓ ਪਰਜੀਤ ਕੌਰ ਤੇ ਸੁਪਰਵਾਇਜ਼ਰ ਸ਼ਲਿੰਦਰਪਾਲ ਕੌਰ ਦੀ ਮਿਹਨਤ ਸਦਕਾ ਰਾਸ਼ਟਰੀ ਪੋਸ਼ਣ ਮਿਸ਼ਨ ਤਹਿਤ ਸੁਪੋਸ਼ਣ ਦਿਵਸ ਸਫਲਤਾਪੂਰਕ ਮਨਾਇਆ ਗਿਆ ਜਿਸ ਵਿੱਚ ਅੰਗਨਵਾੜੀ ਵਰਕਰ ਹੈਲਪਰ ਵੀ ਸ਼ਾਮਿਲ ਰਹੇ ਮਜੂਦਾ ਪੰਚਾਇਤ ਦੇ ਸਰਪੰਚ ਮੈਂਬਰਾਂ,ਸਾਬਕਾ ਪੰਚਾਇਤ ਮੈਂਬਰਾਂ ਨੇ ਵੀ ਭਰਪੂਰ ਸਾਥ ਦਿੱਤਾ,ਪਿੰਡ ਦੀਆਂ ਔਰਤਾ,ਪੁਰਸ਼ਾ ਤੇ ਨੌਜਵਾਨ ਪੀੜੀ ਨੇ ਵੀ ਵੱਧ ਚੜੵ ਕੇ ਹਿੱਸਾ ਲਿਆ। ਜਿਸ ਵਿੱਚ ਗਰਭਵਤੀ ਔਰਤਾਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ, ਸਹੀ ਟੀਕਾਕਰਣ ਦੀ ਜਾਣਕਾਰੀ ਦਿੱਤੀ ਗਈ।
ਨੌਜਵਾਨਾ ਨੂੰ ਨਸ਼ਾ ਨਾ ਕਰਨ ਅਤੇ ਨਸ਼ਾ ਰੋਕਣ ਵਿੱਚ ਮੱਦਦਤ ਕਰਨ ਲਈ ਕਿਹਾ ਗਿਆ।
ਬੁਡਾਪਾ,ਅੰਗਹੀਨਾ,ਮਾਨਿਸਕ ਰੋਗੀ ਅਤੇ ਹੋਰ ਤਰਾਂ ਦੀਆਂ ਪੈਨਸ਼ਨਾਂ ਵਿੱਚ ਆ ਰਹੀਆ ਮੁਸ਼ਕਲਾਂ ਸੁਣਿਆ ਗਈਆ।
ਪਿੰਡ ਦੀ ਨੌਜਵਾਨ ਲੜਕੀ ਸੀਮਾ ਖੇੜਾ ਨੇ ਵੀ ਔਰਤਾਂ ਨੂੰ ਜਾਗਰੂਕ ਰਹਿਣ ਲਈ ਪ੍ਰੇਰਤ ਕੀਤਾ ।
ਅੱਜ ਸਾਡੀ ਟੀਮ ਵਿੱਚ 3 ਨਵੇਂ ਵੀਰ ਜੁਡ਼ੇ ਹਨ।
ਅਸੀਂ ਇਹਨਾਂ ਦਾ ਤਹਿ ਦਿੱਲ ਤੋਂ ਧੰਨਵਾਦ ਕਰਦੇ ਹਾ। 🙏🏻🙏🏻
ਪਿੰਡ ਸਿਰੀਏਵਾਲਾ ਦੀ ਸਤਿਕਾਰ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਪਿੰਡ ਵਿੱਚੋ ਸੇਵਾ ਇਕੱਠੀ ਕੀਤੀ ਗਈ
ਜਿਲਾ ਹੁਸ਼ਿਆਰਪੁਰ ਦਾ ਪਿੰਡ ਬੱਡੋਂ ਜਿੱਥੋਂ ਦੇ ਨੌਜਵਾਨਾਂ ਨੇ ਰਲ ਕੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ social and WELLFEAR club ਬਣਾਇਆ ਹੈ ਤੇ ਹੁਣ ਤਕ ਪਿੰਡ ਵਿਚ ਇਕ ਪਾਰਕ 1000 ਬੁੱਟਾ ਲਗਾ ਚੁੱਕੇ ਹਨ ਤੇ ਪਿੰਡ ਦੇ ਆਲੇ ਦੁਆਲੇ ਬਹਿਣ ਲਈ ਸੀਟਾਂ ਲਗਾ ਕੇ ਉਨ੍ਹਾਂ ਥੱਲੇ ਪਰਸ਼ ਪਾਇਆ ਗਿਆ ਤੇ ਹਰ ਐਤਵਾਰ ਕਲੱਬ ਦੇ ਨੌਜਵਾਨ ਇਕੱਠੇ ਹੋ ਕੇ ਪਿੰਡ ਦੇ ਆਲੇ ਦੁਆਲੇ ਸਫਾਈ ਕਰਦੇ ਹਨ
pind karamgarh satran to sardargrh road jide te kehr di grmi paindi c .othe boote laye te care kr rhe aa
gggg
ਪਿੰਡ ਚਿੰਤਗੜ ਦੇ ਨੋਜਵਾਨਾ ਅਤੇ ਨਵੀ ਪੰਚਾਇਤ ਨੇ ਪਿੰਡ ਦੇ ਆਲੇ ਦੁਆਲੇ ਅਤੇ ਗਰਾਉਡ ਵਿੱਚ ਬੂਟੇ ਲਾ ਕੇ ਅਤੇ ਸਾਫ ਸਫਾਈ ਕਰਕੇ ਪਿੰਡ ਦੀ ਨੁਹਾਰ ਬਦਲ ਦਿੱਤੀ
ਪਿੰਡ ਚਿੰਤਗੜ ਦੇ ਨੋਜਵਾਨਾ ਅਤੇ ਨਵੀ ਪੰਚਾਇਤ ਨੇ ਪਿੰਡ ਦੇ ਆਲੇ ਦੁਆਲੇ ਅਤੇ ਗਰਾਉਡ ਵਿੱਚ ਬੂਟੇ ਲਾ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ