Mera Pind AKKANWALI MANSA
ਇਹ ਨੇ ਗੋਪੀ ਵੀਰ ਜੀ ਝੰਜੋਟੀ ਤੋਂ ਇਹ ਆਪਣੇ ਪਿੰਡ ਦੇ ਲੋੜਵੰਦ ਮਰੀਜਾਂ ਦੀ ਕਿਸੇ ਤਰ੍ਹਾਂ ਮਦਦ ਕਰਦੇ ਨੇ ਇਹਨਾਂ ਦਾ ਮੁੱਖ ਕੰਮ ਪਹਿਲਾਂ ਆਪ ਆਪਣੇ ਸਾਰਿਆਂ ਨਾਲ ਆਪਣੇ ਬੋਲ ਚਾਲ ਵਾਲਿਆਂ ਤੋਂ ਗਰਾਹੀ ਕਰਦੇ ਹਨ ਜੇ ਖਰਚਾ ਬਚਟ ਤੋਂ ਬਾਹਰ ਹੋਵੇ ਤਾਂ n.g.o ਦੀ ਸਹਾਇਤਾ ਲੈਂਦੇ ਹਨ।ਅਤੇ ਪਿੰਡ ਵਿੱਚ ਦਰਖਤ ਲਾਉਣ ਚ ਵੀ ਇਹਨਾਂ ਦਾ ਬਹੁਤ ਜੋਗਦਾਨ ਹੈ।
ਪਿੰਡ ਸਾਹਨੇਵਾਲ ਵਿੱਚ ਨੌਜਵਾਨਾਂ ਦੁਆਰਾ ਮਿਲ ਕੇ ਹਰ ਐਤਵਾਰ 30-45 ਬੂਟੇ ਲਗਾਏ ਜਾਂਦੇ ਹਨ🌳🌲 #Youthsahnewal #gogreen💚🌲🌳 #pindsahnewal #zindabaadzindgi club ਨੋਟ ਪਿੰਡ ਸਾਹਨੇਵਾਲ ਵਿੱਚ ਕਿਸੇ ਨੇ ਵੀ ਆਪਣੇ ਘਰ ਜਾ ਕਿਸੇ ਖਾਲੀ ਥਾਵਾਂ ਤੇ ਬੂਟੇ ਲਗਵਾਉਣੇ ਹੋਣ ਤਾ ਇਸ ਨੌਜਵਾਨ ਕਲੱਬ ਨਾਲ ਸੰਪਰਕ ਕਰੋ # 8727870070 9876133124 #zindabaadzindgi club
ਇਹ ਨੇ ਝੰਜੋਟੀ ਪਿੰਡ ਗੋਪੀ ਵੀਰ ਜੀ ਇਹ ਇਨਸਾਨੀਅਤ ਦੀ ਬੜੀ ਸੇਵਾ ਕਰਦੇ ਨੇ ਕੋਈ ਵੀ ਇਨਸਾਨ ਮੁਸ਼ਕਿਲ ਵਿਚ ਹੋਵੇ ਬਿਮਾਰੀ ਪੱਖੋਂ ਜਾ ਗਰੀਬੀ ਪੱਖੋਂ ਇਹ ਕਿਸੇ ਨਾ ਕਿਸੇ ਤਰਾਂ ਆਪਣੇ ਸਾਥਿਆਂ ਨੂੰ ਨਾਲ ਲੈ ਕੇ ਹੱਲ ਕਰਦੇ ਨੇ ਬਿਮਾਰੀ ਇਨਸਾਨ ਨੂੰ ਇਹਨਾਂ N.G.Oਵਾਲੇਆਂ ਤੱਕ ਪਹੁੰਚਾਣ ਦਾ ਟਾਰਗੇਟ ਹੁੰਦਾ ਏ ਹੁਣ ਤੱਕ ਇਹ ਕਾਫੀ ਮਰੀਜਾਂ ਨੂੰ ਲੈ ਕੇ ਪਹੁੰਚੇ ਨੇ
ਪਿੰਡ ਹਿਰਦਾਪੁਰ ਜ਼ਿਲ੍ਹਾ ਰੋਪੜ ਵਿਖੇ ਕਿ੍ਕਟ ਟੂਰਨਾਮੈਂਟ ਵਿੱਚ ਟਰੋਫੀਆ ਦੀ ਥਾਂ ਤੇ ਬੂਟੇ ਦਿੱਤੇ ਗਏ ਜੋ ਕਿ ਕੋਸਕੋ ਕਿ੍ਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਇਹ ਉਪਰਾਲਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਮੰਡ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾਂ ਗਿਆ
Pind udho nangal
ਜਿਲਾ ਹੋਸ਼ਿਆਰਪੁਰ ਤਹਿਸੀਲ ਗੜਸ਼ੰਕਰ ਪਿੰਡ ਘਾਗੋਂ ਗੁਰੂ ਦੇ ਇਕ ਛੋਟੇ ਜਿਹੇ ਪਿੰਡ ਵਿਚ ਸਰਪੰਚ ਰਤਨ ਰਾਣਾ ਅਤੇ ਉਸਦੇ ਸਹਾਇਕ ਪ੍ਰਦੀਪ ਕੁਮਾਰ ਰਾਣਾ ਵਲੋਂ ਪਿੰਡ ਦੇ ਸਹਿਜੋਗੀਆਂ ਨਾਲ ਮਿਲ ਕੇ 150 ਬੂਟਾ ਲਗਾਇਆ ਗਿਆ। ਜਿਸ ਵਿਚ ਜਗਦੀਸ਼ ਸਿੰਘ ਸੈਣੀ ਵਲੋਂ ਵੀ ਭਰਪੂਰ ਜੋਗਦਾਨ ਦਿਤਾ ਗਿਆ।
Tarn taran de pind padhri kalan vich shamshan ghaat te sdka te rukh lgaye gye
ਸਾਡੇ ਪਿੰਡ ਸਕੂਲ ਦੀ ਹਾਲਤ ਬਹੁਤ ਬੁਰੀ ਸੀ ਸਰਕਾਰ ਵਲੋਂ ਕੋਈ ਮੱਦਦ ਨੀ ਮਿਲੀ ਤਾ ਪਿੰਡ ਵਾਸੀਆ ਨੇ ਪਿੰਡ ਚੋ ਪੈਸੇ ਇਕੱਠੇ ਕਰਕੇ ਸਕੂਲ ਦੀ ਮੁਰਮਤ ਕੀਤੀ
ਪਿੰਡ ਪੱਧਰੀ ਕਲਾਂ ਤੇ ਬੈਂਕਾਂ ਕਲਾਂ ਦੇ ਨੌਜਵਾਨਾਂ ਵਲੋਂ ਇੱਕ ਛੋਟੀ ਜਹੀ ਸੰਸਥਾ ਗਰੀਬ ਦਾ ਮੂਹ, ਗੁਰੁ ਕੀ ਗੋਲਕ ਜਿਸ ਦੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਂਦਾ ਹੈ