Sub Categories
ਸਲਿੱਪਰ ਹੈਲਪਲਾਈਨ Garhshankar District-Hoshorarpur-8968157699
ਇੱਕ ਅਜਿਹੀ ਸੰਸਥਾ ਹੈ ਜਿਸ ਦਾ ਟੀਚਾ ਕਿਸੇ ਵੀ ਰੱਬ ਦੇ ਬੰਦੇ ਨੂੰ ਨੰਗੇ ਪੈਰੀ ਨਾ ਰੱਖਣ ਦਾ ਹੈ,ਇਹ ਸੰਸਥਾ 300 ਤੋਂ ਵੱਧ ਜੋਡ਼ੇ ਦੇ ਚੁੱਕੀ ਹੈ ਤੇ ਨਾਲ ਹੀ ਪੜ੍ਹ ਰਹੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਨਾਲ ਮਦਦ ਦਿੰਦੀ ਹੈ ਹੁਣ ਇਹ ਹੈਲਪਲਾਈਨ ਕੋਰੋਨਾ ਵਾਇਰਸ ਕਰ ਕੇ ਗਰੀਬਾਂ ਨੂੰ ਰਾਸ਼ਨ ਦਿੰਦੀ ਹੈ | ਇਹ ਸੇਵਾ ਗਗਨਦੀਪ ਸਿੰਘ ਨੇਂ ਆਪਣੀ ਤਨਖਾਹ ਨਾਲ ਸ਼ੁਰੂ ਕੀਤੀ ਹੈ ਮਹੀਨਾ ਦੀ ਮਹੀਨਾ ਸੇਵਾ ਕੱਢਦੇ ਹਨ, ਹੁਣ ਇਹਨਾਂ ਨੂੰ ਕਈ ਨੌਜਵਾਨਾਂ ਦਾ ਸਾਥ ਮਿਲ ਰਿਹਾ ਹੈ
Waheguru ji
ਪਿੰਡ ਭੰਗਾਲਾਂ ਜਿਲਾ ਫਾਜਿਲਕਾ ਦੀ ਗ੍ਰਾਮ ਪੰਚਾਇਤ ਅਤੇ ਯੂਥ ਸਪੋਰਟਸ ਵੈਲਫੇਅਰ ਕਲੱਬ ਭੰਗਾਲਾਂ (ਰਜਿ) ਵੱਲੋਂ ਕਰੋਨਾ ਵਾਇਰਸ ਦੀ ਰੋਕਥਾਮ ਲਈ ਪਿੰਡ ਵਿੱਚ ਸਪ੍ਰੇਅ ਕੀਤੀ ਗਈ ਅਤੇ ਪਿੰਡ ਦੇ ਲੋਕਾਂ ਨੂੰ ਮਾਸਕ ਵੰਡੇ ਗਏ.. ਗ੍ਰਾਮ ਪੰਚਾਇਤ ਵੱਲੋਂ ਲੋਕਾਂ ਨੂੰ ਕਰਫਿਊ ਤੱਕ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ.. ਜੋ ਲੋੜਵੰਦ ਗਰੀਬ ਪਰਿਵਾਰ ਨੇ ਉਹਨਾ ਨੂੰ ਕਰਫਿਊ ਦੌਰਾਨ ਘਰਾਂ ਵਿੱਚ ਰਾਸ਼ਨ ਪਹੁਚਾਇਆ ਜਾਵੇਗਾ ।
Crona to peert lorwanda lyi langer dinde hoye S.G.P.C de sewa ddar lgatar 21 treek tom lorwanada lyi langer di sewa niratntr jari hai
ਪਿੰਡ ਸਿਹਰਾ ਜਿਲ੍ਹਾ ਪਟਿਆਲਾ ਦੇ ਵਿੱਚ ਅੱਜ ਸਮੂਹ ਨਗਰ ਪੰਚਾਇਤ ਤੇ ਯੂਵਕ ਸੇਵਾਵਾਂ ਕਲੱਬ
ਤੇ ਨੌਜਵਾਨਾ ਵੱਲੋ ਕਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਪਿੰਡ ਵਿੱਚ ਸਪਰੇਅ ਕੀਤੀ ਗਈ ਰਲ ਮਿਲ ਕੇ ਸਾਥ ਦੇਈਏ ਤਾਂ ਕੀ ਅਸੀਂ ਇਸ ਬਿਮਾਰੀ ਤੋ ਬਚ ਸਕੀ ਐ ਜੀ ਧੰਨਵਾਦ ਜੀ
ਸੁਖਵਿੰਦਰ
This