Sub Categories
ਆਪਣੇ ਪਿੰਡ ਸਮਸ਼ ਪੁਰ ਸਿੰਘਾਂ ਜਿਲਾ ਫਤਹਿਗੜ ਸਾਹਿਬ ਦੇ ਸਰਕਾਰੀ ਸਕੂਲ ਅਤੇ ਪਿੰਡ ਨੂੰ
ਸੋਹਣਾ ਬਣਾਉਣ ਲਈ ਪਿੰਡ ਦੀ ਪੰਚਾਇਤ ਤੇ ਨੌਜਵਾਨ ਵੱਡਮੁਲਾ ਯੋਗਦਾਨ ਪਾਉਦੇ ਹੋਏ
Waheguru g
ਅੱਜ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਲੰਬੀ ਬਲਾਕ ਦੇ ਪਿੰਡ ਤੱਪਾ ਖੇੜਾ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਸੀ.ਡੀ.ਪੀ.ਓ ਪਰਜੀਤ ਕੌਰ ਤੇ ਸੁਪਰਵਾਇਜ਼ਰ ਸ਼ਲਿੰਦਰਪਾਲ ਕੌਰ ਦੀ ਮਿਹਨਤ ਸਦਕਾ ਰਾਸ਼ਟਰੀ ਪੋਸ਼ਣ ਮਿਸ਼ਨ ਤਹਿਤ ਸੁਪੋਸ਼ਣ ਦਿਵਸ ਸਫਲਤਾਪੂਰਕ ਮਨਾਇਆ ਗਿਆ ਜਿਸ ਵਿੱਚ ਅੰਗਨਵਾੜੀ ਵਰਕਰ ਹੈਲਪਰ ਵੀ ਸ਼ਾਮਿਲ ਰਹੇ ਮਜੂਦਾ ਪੰਚਾਇਤ ਦੇ ਸਰਪੰਚ ਮੈਂਬਰਾਂ,ਸਾਬਕਾ ਪੰਚਾਇਤ ਮੈਂਬਰਾਂ ਨੇ ਵੀ ਭਰਪੂਰ ਸਾਥ ਦਿੱਤਾ,ਪਿੰਡ ਦੀਆਂ ਔਰਤਾ,ਪੁਰਸ਼ਾ ਤੇ ਨੌਜਵਾਨ ਪੀੜੀ ਨੇ ਵੀ ਵੱਧ ਚੜੵ ਕੇ ਹਿੱਸਾ ਲਿਆ। ਜਿਸ ਵਿੱਚ ਗਰਭਵਤੀ ਔਰਤਾਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ, ਸਹੀ ਟੀਕਾਕਰਣ ਦੀ ਜਾਣਕਾਰੀ ਦਿੱਤੀ ਗਈ।
ਨੌਜਵਾਨਾ ਨੂੰ ਨਸ਼ਾ ਨਾ ਕਰਨ ਅਤੇ ਨਸ਼ਾ ਰੋਕਣ ਵਿੱਚ ਮੱਦਦਤ ਕਰਨ ਲਈ ਕਿਹਾ ਗਿਆ।
ਬੁਡਾਪਾ,ਅੰਗਹੀਨਾ,ਮਾਨਿਸਕ ਰੋਗੀ ਅਤੇ ਹੋਰ ਤਰਾਂ ਦੀਆਂ ਪੈਨਸ਼ਨਾਂ ਵਿੱਚ ਆ ਰਹੀਆ ਮੁਸ਼ਕਲਾਂ ਸੁਣਿਆ ਗਈਆ।
ਪਿੰਡ ਦੀ ਨੌਜਵਾਨ ਲੜਕੀ ਸੀਮਾ ਖੇੜਾ ਨੇ ਵੀ ਔਰਤਾਂ ਨੂੰ ਜਾਗਰੂਕ ਰਹਿਣ ਲਈ ਪ੍ਰੇਰਤ ਕੀਤਾ ।
K