Sub Categories
ਪਿੰਡ ਸਾਹਨੇਵਾਲ ਵਿੱਚ ਨੌਜਵਾਨਾਂ ਦੁਆਰਾ ਮਿਲ ਕੇ ਹਰ ਐਤਵਾਰ 30-45 ਬੂਟੇ ਲਗਾਏ ਜਾਂਦੇ ਹਨ🌳🌲 #Youthsahnewal #gogreen💚🌲🌳 #pindsahnewal #zindabaadzindgi club ਨੋਟ ਪਿੰਡ ਸਾਹਨੇਵਾਲ ਵਿੱਚ ਕਿਸੇ ਨੇ ਵੀ ਆਪਣੇ ਘਰ ਜਾ ਕਿਸੇ ਖਾਲੀ ਥਾਵਾਂ ਤੇ ਬੂਟੇ ਲਗਵਾਉਣੇ ਹੋਣ ਤਾ ਇਸ ਨੌਜਵਾਨ ਕਲੱਬ ਨਾਲ ਸੰਪਰਕ ਕਰੋ # 8727870070 9876133124 #zindabaadzindgi club
Waheguru ji
ਇਹ ਨੇ ਝੰਜੋਟੀ ਪਿੰਡ ਗੋਪੀ ਵੀਰ ਜੀ ਇਹ ਇਨਸਾਨੀਅਤ ਦੀ ਬੜੀ ਸੇਵਾ ਕਰਦੇ ਨੇ ਕੋਈ ਵੀ ਇਨਸਾਨ ਮੁਸ਼ਕਿਲ ਵਿਚ ਹੋਵੇ ਬਿਮਾਰੀ ਪੱਖੋਂ ਜਾ ਗਰੀਬੀ ਪੱਖੋਂ ਇਹ ਕਿਸੇ ਨਾ ਕਿਸੇ ਤਰਾਂ ਆਪਣੇ ਸਾਥਿਆਂ ਨੂੰ ਨਾਲ ਲੈ ਕੇ ਹੱਲ ਕਰਦੇ ਨੇ ਬਿਮਾਰੀ ਇਨਸਾਨ ਨੂੰ ਇਹਨਾਂ N.G.Oਵਾਲੇਆਂ ਤੱਕ ਪਹੁੰਚਾਣ ਦਾ ਟਾਰਗੇਟ ਹੁੰਦਾ ਏ ਹੁਣ ਤੱਕ ਇਹ ਕਾਫੀ ਮਰੀਜਾਂ ਨੂੰ ਲੈ ਕੇ ਪਹੁੰਚੇ ਨੇ
Mukhtiar
ਪਿੰਡ ਹਿਰਦਾਪੁਰ ਜ਼ਿਲ੍ਹਾ ਰੋਪੜ ਵਿਖੇ ਕਿ੍ਕਟ ਟੂਰਨਾਮੈਂਟ ਵਿੱਚ ਟਰੋਫੀਆ ਦੀ ਥਾਂ ਤੇ ਬੂਟੇ ਦਿੱਤੇ ਗਏ ਜੋ ਕਿ ਕੋਸਕੋ ਕਿ੍ਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਇਹ ਉਪਰਾਲਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਮੰਡ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾਂ ਗਿਆ
Pind udho nangal