Punjabi, a vibrant and melodious language, holds a special place in the rich tapestry of linguistic diversity. With its roots deeply embedded in the historical and cultural fabric of the Punjab region, which spans across India and Pakistan, Punjabi boasts a unique blend of heritage, expression, and identity..
Sub Categories
Pichle am sal to muda chukya gande shapad nu saf krn da oh ek sal vich solve hoya
ਇਹ ਗਗਨਦੀਪ ਸਿੰਘ ਸਰਕਾਰੀ ਟੀਚਰ ਨੇ ਇਹਨਾਂ ਦੀ ਡਿਉਟੀ ਪਿੰਡ ਝੰਜੋਟੀ ਵਿੱਚ ਹੈ
ਇਹਨਾ ਪਿੰਡ ਝੰਜੋਟੀ ਸਕੂਲ ਦੀ ਇਹਨਾਂ ਨੋਹਾਰ ਬਦਲ ਦਿੱਤੀ ਹੈ।
ਇਹਨਾਂ ਦੀ ਮਿਹਨਤ ਸਦਕਾ ਇੰਗਲਿਸ਼ ਮਿਡੀਅਮ ਸਕੂਲ ਬਣ ਚੁੱਕਾ ਹੈ।
ਇੰਟਰ ਲੌਕ ਟਾਇਲ ਸਕੂਲ ਦੀ ਸੁੰਦਰਤਾ ਵਾਸਤੇ ਪੌਦੇ ਅਮੈਰਕਨ ਘਾਹ।
ਆਪਣੀ ਤਨਖਾਹ ਜਿਆਦਾ ਸਕੂਲ ਦੇ ਕੰਮ ਚ ਹੀ ਲਾਉਂਦੇ ਨੇ
ਜਿੰਦਗੀ ਇਕ ਵੱਗਦੇ ਪਾਣੀ ਦੀ ਤਰ੍ਹਾਂ ਹੈ ਰੁੱਕ ਗਈ ਤਾਂ
ਬਦਬੂਦਾਰ ਅਖੀਰ ਤੇ ਸੁਮੰਦਰ ਵਿੱਚ ਮਿਲ ਹੀ ਜਾਣਾ ਹੈ
ਲੜਨ ਦਾ ਸ਼ੋਕ ਹੈ ਤੇ ਆਪਣੇ ਮੁਕੱਦਰ ਨਾਲ ਲੜੋ । ਰੱਬ ਵੱਸਦਾ ਜਿਹੜੀਆ
ਰੂਹਾਂ ਵਿੱਚ ਉਨ੍ਹਾਂ ਨਾਲ ਲੜਨ ਦਾ ਕੀ ਫਾਇਦਾ
Bfhy