Sub Categories
aa v upload kro changi jankari deo
ਸਾਡੇ ਪਿੰਡ ਦੇ ਅੈਨ ਅਾਰ ਅਾੲੀ ਵੀਰਾ ਅਤੇ ਪਿੰਡ ਵਾਸੀਅਾਂ ਨੇ ਮਿਲ.ਕੇ ਪਿੰਡ ਦੇ ਪ੍ਰੲਿਮਰੀ ਸਕੂਲ ਦੀ ਨੁਹਾਰ ਬਦਲੀ ਜਿਸ ਦੀਅਾਂ ਅਸੀ ਕੁਝ ਪੁਰਾਣੀਅਾਂ ਅਤੇ ਨਵੀਅਾਂ ਫੋਟੋਅਾਂ ਸਾਝੀਅਾਂ ਕਰਾਂਗੇਪਿੰਡ ਦੇ ਯੂਥ ਕਲੱਬ ਵਲੋੰ ਪਿੰਡ ਵਿਚ ਰੁੱਖ ਲਗਾੲੇ ਗੲੇ ਪਿੰਡ ਦੀ ਸਾਫ ਸਫਾੲੀ ਵੀ ਕੀਤੀ ਗੲੀਪਿੰਡ ਦੇ ਨੋਜਵਾਨਾਂ ਵਲੋੰ ਬੱਚਿਅਾਂ ਨੂੰ.ਪੀ ਟੀ ਵੀ ਸਿਖਾੲੀ ਜਾਂਦੀ ਹੈ ਅਤੇ ਪੀ ਟੀ ਡਰੱਮ ਵੀ ਲੈ ਕੇ ਦਿੱਤੇ ਗੲੇ ਪੀ ਟੀ ਬੂਟ ਵੀ ਸਾਰੇ ਬੱਚਿਅਾਂ ਨੂੰ ਲੈ ਕੇ ਦਿੱਤੇ ਗੲੇ
My love my happy family
Forever post
ਜਿਲਾਂ ਗੁਰਦਾਸਪੁਰ ਪਿੰਡ ਭੱਟੀਵਾਲ ਦੇ NRI ਮੁੰਡਿਆਂ ਨੇ ਮਿਲ ਕੇ ਇਹ
ਬਸ ਸਟੋਪ ਤਿਆਰ ਕੀਤਾ ਸਾਨੂੰ ਵੀ ਇਹਨਾਂ ਨੌਜਵਾਨਾਂ ਵਾਂਗ
ਆਪਣੇ ਪਿੰਡ ਦੇ ਵਿਕਾਸ ਬਾਰੇ ਕਾਰਜ ਕਰਨੇ ਚਾਹੀਦੇ ਨੇ
ਅਮ੍ਰਿਤਸਰ ਦੇ ਪਿੰਡ ਮਧੁਛਾਂਗਾ ਦੇ ਕੁਝ ਕ ਮੁੰਡੇ ਅਮ੍ਰਿਤਧਾਰੀ ਤੇ ਸਰਦਾਰ ਨੇ ਜੋ ਕਟਿੰਗ ਵਾਲਿਆ ਮੁੰਡਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੰਦੇ ਨੇ
ਅਤੇ ਪ੍ਰਣ ਕਰਵਾ ਕੇ ਕੇਸ ਰੱਖਣ ਦੀ ਅਪੀਲ ਵੀ ਕਰਦੇ ਨੇ।
ਬਹੁਤ ਸਾਰੇ ਮੁੰਡੇ ਇਹਨਾਂ ਨੇ ਸਰਦਾਰ ਬਣਾਏ ਹਨ।। ਵਾਹਿਗੁਰੂ ਇਸ ਤਰਾਂ ਸੇਵਾ ਕਰਵਾਉਂਦੇ ਰਹਿਣ ।