Punjabi Quotes Graphics, Images For Facebook, Whatsapp, Twitter & Threads
You Can Also Share Your Images, Graphics in this Website, If you like then please upload it Here.

...
...

...
...

...
...

...
...

...
...

Desh di lut

...
...
...
...
...
...

ਆਉਣ ਵਾਲੇ ਸਮੇਂ ਦੇ ਵਿੱਚ ਨਵ ਜਨਮੇ ਬੱਚਿਆਂ ਦਾ ਰੰਗ ਵੱਖਰਾ ਹੀ ਹੋਵੇਗਾ | ਇਹ ਵੀ ਸੱਚ ਹੈ ਕਿ ਨਵੀਂ ਪੀੜੀ ਵਾਲੇ ਬੱਚੇ ਆਪਣੀ ਮਾਵਾਂ ਨੂੰ ਜਿੱਦ ਕਰ ਕਹਿਣਗੇ “ਮਾਂ ਸਾਨੂੰ ਦੁੱਧ ਪਿਲਾ |” ਹਾਲਾਂਕਿ ਫੋਨਾਂ ਨੇ ਸਾਨੂੰ ਆਪਣੇ ਵੱਲ ਹੋਰ ਜਿਆਦਾ ਖਿੱਚ ਲਿਆ ਓਦੋਂ ਤੱਕ ਬੱਚਿਆਂ ਦਾ ਕਿ ਹਾਲ ਹੋਵੇਗਾ ? ਇਸ ਦਾ ਨੁਮਾਇਨਾ ਨਹੀਂ ਲਗਾਇਆ ਜਾ ਸਕਦਾ | ਇਸ ਉਪਰੋਕਤ ਦਿਨੋਂ-ਦਿਨ ਵੱਧ ਰਹੀ ਮੋਬਾਈਲ ਦੀ ਵਰਤੋਂ ਨੇ ਮਾਵਾਂ ਦਾ ਰਹਿਣਾ-ਸਹਿਣਾ, ਬੱਚਿਆਂ ਦਾ ਖ਼ਿਆਲ ਸਬ ਖੋ ਲਿਆ ਹੈ | ਇਸ ਟੈਕਨੋਲੋਜੀ ਨੇ ਸਾਡੇ ਕੰਮ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ ਪਰ ਇਸ ਨੇ ਨੇੜਲੇ ਸੰਬੰਧਾਂ ਦੀਆਂ ਅਸੀਸਾਂ ਵੀ ਖੋਹ ਲਈਆਂ ਹਨ | ਇੱਥੋਂ ਤਕ ਕਿ ਮਾਂ ਵਰਗਾ ਪਵਿੱਤਰ ਪੁਰਖ ਵੀ ਹੁਣ ਹੋਰ ਪ੍ਰਭਾਵਤ ਨਹੀਂ ਰਹਿ ਸਕਦਾ |

“ਭਾਵੇਂ ਤੁਸੀਂ ਮੇਰੇ ਨੇੜੇ ਰਹਿੰਦੇ ਹੋ
ਤਾਂ ਵੀ ਤੁਸੀਂ ਮੇਰੇ ਤੋਂ ਦੂਰ ਰਹਿੰਦੇ ਹੋ
ਇਸ ਤੋਂ ਇਲਾਵਾ ਮੈਂ ਸਾਲਾਂ ਤੋਂ
ਤੁਹਾਡੇ ਨਾਲ ਹੀ ਰਹਿ ਰਿਹਾ ਹਾਂ”

ਨੋਟ: ਮੋਬਾਈਲ ਦੀ ਵਰਤੋਂ ਮੀਲਾਂ ਦੀ ਦੂਰੀ ਨੂੰ ਨੇੜਤਾ ਦੀ ਭਾਵਨਾ ਵਿੱਚ ਬਦਲ ਦਿੰਦਾ ਹੈ ਪਰ ਕਈ ਵਾਰ ਨਜ਼ਦੀਕੀਆਂ ਵਿੱਚ ਆਪਣੇ ਤੋਂ ਕਈ ਮੀਲ ਦੂਰ ਲੈ ਜਾਂਦੇ ਹਨ |

ਲਿਖਤ: ਜਿਤੇਸ਼ ਤਾਂਗੜੀ

...
...

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)