ਜਿਲ੍ਹਾ ਜਲੰਧਰ ਦਾ ਪਿੰਡ ਸੰਘੇ ਜਾਗੀਰ, ਜੋ ਕਿ ਨਕੋਦਰ ਤੋ ਨੂਰਮਹਿਲ ਰੋਡ ਤੇ ਸਥਿਤ ਹੈ । ਗਰੀਨ ਕਲੀਨ ਸੰਘਾ ਕਲੱਬ ਨੌਜਵਾਨਾਂ ਨੇ 11ਮਹੀਨੇ ਵਿੱਚ ਬਹੁਤ ਪਿੰਡ ਵਿੱਚ ਤਬਦੀਲੀਆਂ ਲੈਂਦਿਆ।
ਕਲੱਬ ਵੱਲੋਂ ਪਿੰਡ ਞਿਚ ਰੁੱਖ ਲਗਾਵੇ ਗਏ। ਸਮੇਂ ਸਮੇ ਤੇ ਪਿੰਡ ਦੀ ਸਫਾਈ ਵੀ ਕੀਤੀ ਜਾਂਦੀ ਹੈ ,ਸੜਕ ਦੁਆਲੇ ਬੂਟੀ ਨੂੰ ਵੱਢ ਕੇ ਸਪਰੇਅ ਕੀਤੀ । ਸਾਰੇ ਪਿੰਡ ਦੀਆ ਗਲੀਆਂ ਨਾਲੀਆਂ ਦੀਆ ਸਫਾਇਆ ਵੀ ਕੀਤੀਆ ਜਾਂਦੀਆ ਹੈ । ਪਿੰਡ ਵਿੱਚ ਵੱਖ ਵੱਖ ਧਰਮਾਂ ਦੇ ਸ਼ਮਸ਼ਾਨ ਘਾਟ ਦੀਆ ਦੁਆਲੇ ਬੂਟੀ ਨੂੰ ਵੱਢ ਕੇ ਸਪਰੇਅ ਕੀਤੀ ਗਈ ।
ਪਿੰਡ ਵਿੱਚ ਸਮੇ ਸਮੇ ਤੇ ਮੁਫ਼ਤ ਕੈਪ ਲੱਗਿਆ ਜਾਂਦੇ ਹਨ। ਪਿੰਡ ਦੇ ਮੇਨ ਗੇਟ ਤੇ ਨਾਲ ਲੱਗਦੇ , ਬੱਸ ਅੱਡਾ ਨੂੰ ਰੰਗ ਕੀਤਾ ਗਿਆ ।