ਸਾਡੇ ਪਿੰਡ ਦੀ ਵਿਸ਼ੇਸ਼ ਗੱਲ ਇਹ ਆ ਕਿ ਪਿੰਡ ਦੀ ਯੂਥ ਵਲੋਂ N.R.I ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਹਰ ਮੋੜ੍ ਤੇ ਸ਼ੀਸ਼ੇ ਲਗਾਏ ਗਏ ਹਨ. ਅਤੇ ਹਰ ਗਲ਼ੀ-ਮੁਹੱਲੇ ਦੇ ਸਾਇਨ ਬੋਰਡ ਲਗਾਏ ਗਏ ਹਨ…ਅਤੇ ਹੋਰ ਵੀ ਪਿੰਡ ਦੀ ਭਲਾਈ ਲਈ ਕਾਰਜ ਕਰਦੇ ਹਨ