ਅਸੀਂ ਅਜੇ ਬਿਸਤਰੇ ‘ਚ ਈ ਅਰਾਮ ਫ਼ਰਮਾ ਰਹੇ ਹੁੰਦੇ ਸੀ, ਬਾਪੂ ਮੂੰਹ-ਨ੍ਹੇਰੇ ਸੂਰਜ ਦੀ ਟਿੱਕੀ ਚੜ੍ਹਣ ਤੋਂ ਪਹਿਲਾਂ ਈ ਸੈਕਲ ‘ਤੇ ਪੱਠੇ ਲੈਣ ਚਲਿਆ ਜਾਂਦਾ ਸੀ, ਸਾਨੂੰ ਕਈ ਵਾਰ ਪਤਾ ਵੀ ਲੱਗ ਜਾਣਾ ਤਾਂ ਸੋਚਣਾ,”ਸੁਬ੍ਹਾ-ਸੁਬ੍ਹਾ ਕਿੰਨੀ ਸੋਹਣੀ ਨੀਂਦ ਆਉਂਦੀ ਏ…ਪਰ ਬਾਪੂ ਪਿੱਛੇ ਪਤਾ ਨੀਂ ਕੌਣ ਪਿਆ ਏ…ਜੋ ਉੱਠਣ ਸਾਰ ਭੱਜ ਪੈਂਦਾ ਏ ਖੇਤ ਨੂੰ!”
ਹੁਣ ਮੈਂ ਆਪ ਵੀ ਘੁਸ-ਮੁਸੇ ਘਰੋਂ ਚੱਲ ਪੈਂਦਾ ਵਾਂ, ਕਈ ਵਾਰ ਨੀਂਦ ਵੀ ਪੂਰੀ ਨੀਂ ਹੁੰਦੀ, ਸਿਰ ਦਰਦ ਵੀ ਕਰ ਰਿਹਾ ਹੁੰਦਾ ਏ ਤੇ ਸਰੀਰ ਅਰਾਮ ਮੰਗਦਾ ਹੁੰਦੈ ਪਰ ਜਾਹ ਖਾਂ, ਕਦੇ ਨੇਮ ਟੁੱਟਣ ਦਿੱਤਾ ਹੋਵੇ! ਹੁਣ ਜਾ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harnek Singh
moral story