ਕਿੰਨਾ ਖੁਸ਼ ਸੀ ਉਸ ਦਿਨ ਖੁਸ਼ਪ੍ਰੀਤ।ਇਸ ਵਾਰ ਖੁਸ਼ਪ੍ਰੀਤ ਦਾ ਪੱਚੀਵਾਂ ਜਨਮ ਦਿਨ ਜੋ ਸੀ।ਜਨਮ ਦਿਨ ਤਾਂ ਹਰ ਸਾਲ ਹੀ ਖਾਸ ਹੁੰਦਾ ਹੈ ਪਰ ਇਸ ਸਾਲ ਦਾ ਖੁਸ਼ਪ੍ਰੀਤ ਲਈ ਬਹੁਤ ਹੀ ਖੁਸ਼ੀਆਂ ਭਰਿਆ ਸੀ।ਪੰਜ ਸਾਲ ਪਹਿਲਾਂ ਉਸਦੇ ਆਸਟ੍ਰੇਲੀਆ ਆਉਣ ਦੇ ਚੱਕਰ ਚ ਉਸਦੇ ਪਿਤਾ ਨੇ ਘਰ ਦੀ ਸਾਰੀ ਜੱਦੀ ਜਮੀਨ ਗਹਿਣੇ ਧਰ ਕੇ ਉਸਨੂੰ ਪ੍ਰਦੇਸ਼ੀ ਬਣਾਇਆ ਸੀ।ਪੰਜ ਸਾਲ ਡਬਲ ਸ਼ਿਫਟਾਂ ਲਗਾ ਕੇ ਮੁੰਡਿਆਂ ਨਾਲ ਕਮਰਾ ਤੱਕ ਸ਼ੇਅਰ ਕਰ
ਖਾਣ-ਪੀਣ ਚ ਕੰਜੂਸੀ ਤੱਕ ਕਰ ਉਸਨੇ ਡਾਲਰ ਡਾਲਰ ਜੋੜਿਆ ਤੇ ਇੰਨੇ ਕੁ ਪੈਸੇ ਇਕੱਠੇ ਕਰ ਲਏ ਕੇ ਆਪਣੇ ਪੱਚੀਂਵੇ ਜਨਮ ਦਿਨ ਤੱਕ ਸਾਰੀ ਜੱਦੀ ਜ਼ਮੀਨ ਛੁਡਵਾ ਲਈ।
ਜ਼ਮੀਨ ਮੁੜ ਲੈ ਲੈਣ ਤੇ ਪੱਚੀਂਵੇ ਜਨਮ ਦਿਨ ਦੀ ਖੁਸ਼ੀ ਚ ਦੋ ਮਹੀਨਿਆਂ ਤੋਂ ਉਹ ਜਨਮ ਦਿਨ ਮਨਾਉਣ ਦੀਆਂ ਯੋਜਨਾਵਾਂ ਘੜ ਰਿਹਾ ਸੀ।ਉਸਦੇ ਦੋਸਤ ਇਸ ਗੱਲ ਤੋਂ ਜਾਣੂ ਸਨ ਕੇ ਉਸਨੇ ਕਿੰਨੀ ਮਿਹਨਤ ਮੁਸ਼ੱਕਤ ਕਰ ਕੇ ਆਪਣੀ ਜ਼ਮੀਨ ਮੁੜ ਪ੍ਰਾਪਤ ਕੀਤੀ ਸੀ।ਉਸਦੀ ਖੁਸ਼ੀ ਚ ਸ਼ਰੀਕ ਹੋਣ ਲਈ ਸਭ ਨੇ ਕੰਮ-ਧੰਦਿਆਂ ਤੋਂ ਛੁੱਟੀ ਮਾਰੀ ਤੇ ਉਸਦੀ ਯੋਜਨਾ ਮੁਤਾਬਿਕ ਪਹਿਲਾਂ ਬੀਚ ਤੇ ਗਏ।ਉੱਥੇ ਕੇਕ ਕੱਟ ਬਾਅਦ ਚ ਉਨ੍ਹਾਂ ਕਰਾਉਨ ਕਸੀਨੋ ਤੇ ਕਲੱਬ ਜਾਣਾ ਸੀ।
ਪਰ ਕਿਸਮਤ ਚ ਕੁਝ ਹੋਰ ਹੀ ਲਿਖਿਆ ਹੋਇਆ ਸੀ ਤੇ ਸਭ ਧਰਿਆ ਧਰਾਇਆ ਰਹਿ ਗਿਆ।
ਬੀਚ ਤੇ ਕੇਕ ਕੱਟਣ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ