More Punjabi Kahaniya  Posts
ਖੱਬਚੂ


ਮੈਂ ਸ਼ੁਰੂ ਤੋਂ ਹੀ ਖੱਬਚੂ ਹਾਂ। ਛੇਵੀਂ ਵਿੱਚ ਪੜ੍ਹਦਾ ਸੀ ਤਾਂ ਸਮਾਜਿਕ ਵਾਲੇ ਮਾਸਟਰ ਸ੍ਰੀ ਜੋਗਿੰਦਰ ਸਿੰਘ ਜੋਗਾ ਨੇ ਸੱਜੇ ਹੱਥ ਨਾਲ ਲਿਖਣ ਦੀ ਆਦਤ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪੰਦਰਾਂ ਕ਼ੁ ਦਿਨ ਉਹ ਆਪਣੀ ਪੜ੍ਹਾਉਣ ਦੀ ਸਪੀਡ ਹੋਲੀ ਕਰਕੇ ਮੈਨੂੰ ਸੱਜੇ ਹੱਥ ਨਾਲ ਲਿਖਣ ਦੀ ਪ੍ਰੈਕਟਿਸ ਕਰਾਉਂਦੇ ਰਹੇ। ਫਿਰ ਇਹ੍ਹਨਾਂ ਨੂੰ ਹੋਰ ਕਲਾਸ ਦੇ ਦਿੱਤੀ ਤੇ ਮੇਰਾ ਦਰੁਸਤੀ ਅਭਿਆਨ ਵਿਚਾਲੇ ਹੀ ਰਹਿ ਗਿਆ।ਸ਼ਹਿਰ ਵਿੱਚ ਸਾਡਾ ਪੁਰਾਣਾ ਘਰ ਇਸਤਰਾਂ ਦਾ ਹੈ ਕਿ ਗਲੀ ਵਿਚੋਂ ਪੂਰਾ ਘਰ ਨਜ਼ਰ ਆਉਂਦਾ ਹੈ। ਇੱਕ ਦਿਨ ਮੈਂ ਵਰਾਂਡੇ ਵਿੱਚ ਬੈਠਾ ਰੋਟੀ ਖਾ ਰਿਹਾ ਸੀ। ਸਾਡੇ ਸਾਹਮਣੇ ਰਹਿੰਦੇ ਪਰਿਵਾਰ ਦੀ ਵੱਡੀ ਨੂੰਹ ਰਾਜਿੰਦਰ ਭਾਬੀ ਨੇ ਟੋਕ ਦਿੱਤਾ। “ਹੈਂ ਵੇ ਰਮੇਸ਼ ਤੂੰ ਖੱਬੇ ਹੱਥ ਨਾਲ ਰੋਟੀ ਖਾਂਦਾ ਹੈਂ।” ਉਸ ਪਰਿਵਾਰ ਨਾਲ ਸਾਡੇ ਸਬੰਧ ਬਹੁਤ ਵਧੀਆ ਸਨ। ਇੱਕ ਥਾਲੀ ਵਿੱਚ ਖਾਣ ਵਾਲੀ ਗੱਲ ਸੀ। ਪਿਆਰ ਨਾਲ ਉਸਦਾ ਟੋਕਿਆ ਮੇਰੇ ਤੇ ਅਸਰ ਕਰ ਗਿਆ। ਮੈਂ ਸੱਜੇ ਹੱਥ ਨਾਲ ਖਾਣਾ ਸ਼ੁਰੂ ਕਰ ਦਿੱਤਾ। ਪਰ ਪੰਦਰਾਂ ਵੀਹ ਦਿਨਾਂ ਬਾਅਦ ਕਿਸੇ ਗੱਲ ਤੋਂ ਸਾਡੀ ਅਣਬਣ ਹੋ ਗਈ ਤੇ ਬੋਲ ਚਾਲ ਬੰਦ ਹੋ ਗਈ। ਮੈਨੂੰ ਓਹਨਾ ਦੀ ਚੁੱਪੀ ਪਸੰਦ ਨਹੀਂ ਸੀ। ਮੈਥੋਂ ਰਾਜਿੰਦਰ ਭਾਬੀ ਦੀ ਬੇਰੁਖੀ ਬਰਦਾਸ਼ਤ ਨਹੀਂ ਸੀ ਹੁੰਦੀ। ਮੈਂ ਉਸਨੂੰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)