ਮੈਂ ਘਰੇ ਮਾਂ ਨੂੰ ਕਹਿਣਾ ਕਿ ਪਸ਼ੂ ਵੇਚ ਦਿੰਦੇ ਆ,ਮਾਂ ਨੇ ਕਹਿਣਾ, “ਨਹੀਂ ਵੇਚਣੇ ਮੇਰਾ ਜੀਅ ਲਗਿਆ ਰਹਿੰਦਾ ਇਹਨਾ ਨਾਲ, ਨਾਲੇ ਪੁੱਤ ਮੁੱਲ ਦੇ ਦੁੱਧ ਨਾਲ ਨੀਂ ਬਣਦੀਆ ਦਹੀਂ ਲੱਸੀਆ”ਮਾਂ ਨੇ ਨਾਲੇ ਪੱਠੇ-ਡੱਠੇ ਪਾਈ ਜਾਣੇ ਤੇ ਨਾਲ ਨਾਲ ਇਹਨਾਂ ਬੇਜਵਾਨਾਂ ਨਾਲ ਗੱਲਾਂ ਕਰੀ ਜਾਣੀਆਂ। ਜਿਸ ਦਿਨ ਮਾਂ ਨੇ ਘਰੋ ਕਿਤੇ ਬਹਾਰ ਜਾਣਾ ਇਹਨਾਂ ਬੇਜਵਾਨਾਂ ਨੇ ਸਾਰਾ ਦਿਨ ਖੁਰ-ਵੱਢ ਕਰੀ ਜਾਣੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ