ਕਈ ਵਾਰ ਜਦੋਂ ਕੋਈ ਬਾਹਲਾ ਨਜ਼ਦੀਕੀ ਰਿਸ਼ਤਾ (ਖਾਸ ਕਰਕੇ ਚੜ੍ਹਦੀ ਜੀ ਉਮਰ ‘ਚ ਹੋਏ ਆਕਰਸ਼ਣ ਵਾਲਾ) ਟੁੱਟਦੈ ਤਾਂ ਬੰਦਾ ਅੰਦਰੋਂ ਟੁੱਟ ਜਾਂਦੈ । ਲਗਦੈ ਸਭ ਖ਼ਤਮ ਹੋ ਗਿਆ ਤੇ ਜ਼ਿੰਦਗੀ ਰੁਕਗੀ । ਓਦੋਂ ਸੰਭਲਣਾ ਵੀ ਬਹੁਤ ਔਖਾ ਹੁੰਦੈ । ਪਰ ਜਿਉਂ-ਜਿਉਂ ਸਮਾਂ ਬੀਤਦੈ ਤੇ ਤੁਸੀਂ ਔਖੇ-ਸੌਖੇ ਓਸ ਸਦਮੇਂ ‘ਚੋਂ ਲੰਘ ਕੇ ਆਪਣੇ ਕੰਮ ‘ਚ ਰੁੱਝ ਜਾਨੇ ਓਂ ਤੇ ਹੌਲੀ-ਹੌਲੀ ਆਪਣੇ ਕੰਮ ‘ਚ ਨਿਪੁੰਨ ‘ਚ ਹੁੰਦੇ ਜਾਨੇ ਓਂ, ਤਹਾਨੂੰ ਆਪਣੇ ਕੰਮ ‘ਚੋਂ ਈ ਪੂਰਾ ਆਨੰਦ ਆਉਣ ਲਗਦੈ, ਤੁਸੀਂ ਆਪਣੇ-ਆਪ ‘ਚ ਹੋਈ ਤਰੱਕੀ ਨੂੰ ਮਹਿਸੂਸ ਕਰਦੇ ਓਂ ਤੇ ਵਧੀਆ-ਵਧੀਆ ਇਨਸਾਨ ਤੁਹਾਡੀ ਜ਼ਿੰਦਗੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ