1947 ਦੇ ਦੰਗਿਆਂ ‘ਚ ਅਨਾਥ ਹੋਈ ਸਿੱਖ ਔਰਤ ਦਾ ਪਾਲਣ ਪੋਸ਼ਣ ਪਾਕਿਸਤਾਨੀ ਮੁਸਲਿਮ ਪਰਿਵਾਰ ਨੇ ਕੀਤਾ, 75 ਸਾਲਾਂ ਬਾਅਦ ਆਪਣੇ ਭਰਾਵਾਂ ਨਾਲ ਮਿਲਕੇ ਰੋਈ….
ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ। 1947 ‘ਚ ਦੇਸ਼ ਦੀ ਵੰਡ ਵੇਲੇ ਫੈਲੀ ਫਿਰਕੂ ਹਿੰਸਾ ‘ਚ ਆਪਣੇ ਪਰਿਵਾਰ ਤੋਂ ਵਿਛੜ ਚੁੱਕੀ ਇਹ ਔਰਤ 75 ਸਾਲਾਂ ਬਾਅਦ ਕਰਤਾਰਪੁਰ ‘ਚ ਆਪਣੇ ਭਰਾਵਾਂ ਨੂੰ ਮਿਲ ਕੇ ਫੁੱਟ-ਫੁੱਟ ਕੇ ਰੋ ਪਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਔਰਤ ਦਾ ਪਾਲਣ-ਪੋਸ਼ਣ ਇੱਕ ਮੁਸਲਿਮ ਪਰਿਵਾਰ ਨੇ ਆਪਣੀ ਧੀ ਵਾਂਗ ਕੀਤਾ ਹੈ। ਕੁਝ ਸਮਾਂ ਪਹਿਲਾਂ ਉਸ ਨੂੰ ਇਸ ਬਾਰੇ ਸੱਚ ਦੱਸ ਦਿੱਤਾ ਗਿਆ ਸੀ।
ਭਾਰਤ ਦੀ ਵੰਡ ਵੇਲੇ ਹੋਈ ਫਿਰਕੂ ਹਿੰਸਾ ‘ਚ ਹਜ਼ਾਰਾਂ ਲੋਕ ਮਾਰੇ ਗਏ ਸਨ। ਉਸ ਸਮੇਂ ਇਹ ਔਰਤ ਮਾਸੂਮ ਬੱਚੀ ਸੀ
ਮਾਂ ਨੂੰ ਮਾਰਿਆ ਸੀ ਅਤੇ ਉਹ ਉਸਦੀ ਲਾਸ਼ ਦੁਆਲੇ ਲਿਪਟ ਕੇ ਪਈ ਸੀ। ਮੁਹੰਮਦ ਇਕਬਾਲ ਅਤੇ ਉਸ ਦੀ ਪਤਨੀ ਅੱਲ੍ਹਾ ਰਾਖੀ ਨੇ ਬੱਚੀ ਨੂੰ ਗੋਦ ਲਿਆ ਅਤੇ ਉਸ ਨੂੰ ਆਪਣੀ ਧੀ ਵਾਂਗ ਪਾਲਿਆ…
ਉਸ ਨੇ ਇਸ ਦਾ ਨਾਂ ਮੁਮਤਾਜ਼ ਬੀਬੀ ਰੱਖਿਆ। ਵੰਡ ਤੋਂ ਬਾਅਦ ਇਕਬਾਲ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲੇ ਦੇ ਪਿੰਡ ਵਾਰਿਕਾ ਤਿਆਨ ਵਿਚ ਆ ਕੇ ਵਸ ਗਿਆ।
ਇਕਬਾਲ ਅਤੇ ਉਸ ਦੀ ਪਤਨੀ ਨੇ ਮੁਮਤਾਜ਼ ਨੂੰ ਕਦੇ ਨਹੀਂ ਦੱਸਿਆ ਕਿ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Navreet kaur
Bhut hi vdia stroy aa….. es to pta lgda k insaanyiat da kise ek dharm naal koi laina dena nhi ….. na hi eh a k je asi ek dharm ch janam liya tn ohi sada dharm aa….. insaaniyat hi sb to vada dharm aa….