ਇੱਕ ਬੈਂਕ ਚ ਡਕੈਤੀ ਦੌਰਾਨ ਲੁਟੇਰਿਆਂ ਨੇ ਚੀਖ ਕੇ ਕਿਹਾ ਬਿਲਕੁਲ ਵੀ ਨਾ ਹਿੱਲਿਓl ਸਰਕਾਰ ਦੇ ਪੈਸੇ ਪਿੱਛੇ ਆਪਣੀ ਜਾਨ ਨਾ ਗਵਾ ਲਿਓ l ਹਰ ਕੋਈ ਚੁੱਪ ਚਾਪ ਥੱਲੇ ਲੇਟ ਗਿਆ l ਇਸ ਨੂੰ ਕਹਿੰਦੇ ਨੇ ਸੋਚਣ ਦੇ ਢੰਗ ਚ ਤਬਦੀਲੀ ਕਰਨੀl
* ਇੱਕ ਸੁੰਦਰ ਔਰਤ ਲੁਟੇਰਿਆਂ ਤੋਂ ਘਬਰਾ ਰਹੀ ਸੀ.. ਉਸਨੂੰ ਇੱਕ ਲੁਟੇਰੇ ਨੇ ਕਿਹਾ ” ਆਰਾਮ ਨਾਲ ਬੈਠੋ ਤੁਹਾਨੂੰ ਕੋਈ ਨਹੀਂ ਛੇੜੇਗਾ l ਇਸਨੂੰ ਕਹਿੰਦੇ ਨੇ ਪੇਸ਼ੇਵਰ ਬਣਨਾ l ਸਿਰਫ ਓਹੀ ਕੰਮ ਤੇ ਫੋਕਸ ਕਰੋ ਜਿਸ ਦੀ ਤਿਆਰੀ ਕੀਤੀ ਹੈl
* ਲੁੱਟ ਤੋਂ ਬਾਅਦ ਜਦੋ ਲੁਟੇਰੇ ਘਰ ਆਏ ਤਾਂ ਨਵੇਂ ਲੁਟੇਰੇ ਨੇ ਇੱਕ ਪੁਰਾਣੇ ਲੁਟੇਰੇ ਨੂੰ ਕਿਹਾ ” ਭਰਾਵਾ ਚਲੋ ਪੈਸੇ ਗਿਣ ਲਈਏ” ਤਾਂ ਪੁਰਾਣੇ ਲੁਟੇਰੇ ਨੇ ਜਵਾਬ ਦਿਤਾ ” ਐਨੇ ਪੈਸੇ ਗਿਣਦਿਆਂ ਨੂੰ time ਲਗ ਜਾਣਾ ਸ਼ਾਮ ਦੀਆਂ ਖਬਰਾਂ ਚ ਸੁਣ ਲਵਾਂਗੇ” l ਇਸਨੂੰ ਕਹਿੰਦੇ ਆ ਤਜਰਬਾ l ਕਾਗਜ਼ੀ ਪੜ੍ਹਾਈ ਨਾਲੋਂ ਤਜਰਬਾ ਜ਼ਿਆਦਾ ਮਹੱਤਵਪੂਰਨ ਆ l
* ਲੁਟੇਰਿਆਂ ਦੇ ਜਾਣ ਤੋਂ ਬਾਅਦ ਕਲਰਕ ਨੇ ਮੈਨੇਜਰ ਨੂੰ ਕਿਹਾ ਪੁਲਿਸ ਬੁਲਾਓ ਜਲਦੀl ਪਰ ਮੈਨੇਜਰ ਕਹਿੰਦਾ ਰੁਕਜਾ ਓਏ ਪਹਿਲਾ 20 ਲੱਖ ਆਪਣੇ ਲਈ ਰੱਖ ਲਈਏ ਤੇ 50 ਲੱਖ ਦਾ ਪਿਛਲੇ ਵਾਲਾ ਗਬਨ ਵੀ ਏਸੇ ਚ ਪਾ ਦੇਈਏ l ਇਸਨੂੰ ਕਹਿੰਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ