ਜਿਵੇਂ ਆਪਾ ਸਭ ਨੂੰ ਪਤਾ ਹੈ ਕਰੋਨਾ ਵਾਇਰਸ ਦੇ ਚਲਦਿਆ ਸਰਕਾਰ ਨੇ ਕੁੱਛ ਦਿਨ ਪਹਿਲਾ ਦੁਕਾਨਾਂ ਖੋਲਣ ਦੇ ਸਮੇਂ ਨੂੰ ਲੈਅ ਕੇ ਤਬਦੀਲੀ ਕੀਤੀ ਸੀ ਤੇ ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 7 ਤੋ 3 ਕੀਤਾ ਸੀ ਤਾਂ ਕਸਟਮਰ ਵੀ ਓਹਨੇ ਹੀ ਟਾਈਮ ਤੇ ਸਮਾਨ ਖਰੀਦਣ ਲਈ ਘਰੋ ਨਿਕਲਦਾ ਸੀ ਇਹਨਾਂ ਦਿਨਾਂ ਨਾਲੋਂ ਭਾਵ ਜੂਨ ਦੇ ਮਹੀਨੇ ਵਿਚ ਕਸਟਮਰ ਬਹੁਤ ਘੱਟ ਹੈ ਤੇ ਲੋਕਾਂ ਨੂੰ ਪਤਾ ਹੈ ਕਿ ਹੁਣ ਬਜ਼ਾਰ 7 ਵਜੇ ਤਕ ਖੁੱਲ੍ਹੇ ਹਨ ਤਾਂ ਕਸਟਮਰ ਵੀ ਆਪਣੀ ਮਰਜ਼ੀ ਨਾਲ ਘਰੋ ਨਿਕਲਦੇ ਹਨ ਕਸਟਮਰ ਵੀ ਆਪਾ ਵਿਗਾੜੇ ਹਨ ਕਰੋਨਾ ਤੋ ਪਹਿਲਾ ਦੁਕਾਨਦਾਰ ਵੀ ਲਾਲਚ ਵਿੱਚ ਪਹਿਲਾ ਰਾਤ 9-10 ਵਜੇ ਤੱਕ ਦੁਕਾਨ ਖੋਲੀ ਰੱਖਦਾ ਹੈ ਤੇ ਆਪਣੇ ਘਰ ਤੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦਾ ਜਦੋ ਦੁਕਾਨ ਦਾਰ ਘਰੋ ਦੁਕਾਨ ਲਈ ਤੁਰਦਾ ਹੈ ਉਸ ਟਾਇਮ ਬੱਚੇ ਸਕੂਲ ਲਈ ਨਿਕਲ ਚੁੱਕੇ ਹੁੰਦੇ ਹਨ ਤੇ ਜਦੋਂ ਰਾਤ 9-10 ਵਜੇ ਦੁਕਾਨ ਦਾਰ ਵਾਪਸ ਘਰ ਪੋਹੰਚਦਾ ਹੈ ਤਾਂ ਬੱਚੇ ਓਦੋਂ ਥਕ ਕੇ ਸੋ ਜਾਂਦੇ ਹਨ ਕਦੇ ਕਿਸੇ ਨੇ ਇਹ ਨੀ ਸੋਚਿਆ ਕਿ ਅਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ranjeet
True indeed. Need to make time for family