ਇਕ ਮੁਸਲਮਾਨ ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ ਮਨਸੂਰ ਨੂੰ ਲੋਕਾਂ ਨੇ ਕੁਟਿਆ , ਕੀ ਉਸਨੂੰ ਪੀੜਾ ਨਹੀ ਹੋਈ?
ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ ! ਇਸ ਨੂੰ ਤੋੜੋ! ਨਾਰੀਅਲ ਦੇ ਉਪਰਲੇ ਖੋਲੵ ਦਾ ਨਾਲ ਨਾਲ ਅੰਦਰਲੀ ਗਿਰੀ ਵੀ ਟੁੱਟ ਗਈ!ਫ਼ਕੀਰ ਨੇ ਕਿਹਾ, ਦੇਖ ਇੱਕ ਤਰੵਾਂ ਦਾ ਮਨੁੱਖ ਹੈ ਕਿ ਜੇਕਰ ਸਰੀਰ ਤੇ ਸੱਟ ਮਾਰੀ ਜਾਵੇ, ਉਸ ਦੀ ਆਤਮਾ ਤੇ ਵੱਜਦੀ ਹੈ!ਕਿਉਂਕਿ ਸਰੀਰ ਤੇ ਆਤਮਾ ਜੁੜੇ ਹੋਏ ਹਨ!
ਫਿਰ ਫਕੀਰ ਨੇ ਇਕ ਸੁੱਕਾ ਨਾਰੀਅਲ ਦਿੱਤਾ ਤੇ ਉਸਨੂੰ ਤੋੜਿਆ ਗਿਆ ਤਾਂ ਉੱਪਰਲਾ ਖੋਲ ਟੁੱਟ ਗਿਆ, ਪਰ ਅੰਦਰੋ ਗਿਰੀ ਸਾਬਤ ਨਿਕਲੀ!ਫ਼ਕੀਰ ਨੇ ਕਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ