ਦਾਣਿਆਂ ਨਾਲ ਭਰੇ ਸ਼ੀਸ਼ੀ ਦੇ ਉੱਪਰ ਇਕ ਚੂਹੇ ਨੂੰ ਬਿਠਾ ਦਿੱਤਾ ਸੀ. ਉਹ ਆਪਣੇ ਆਲੇ ਦੁਆਲੇ ਐਨਾ ਸਾਰਾ ਭੋਜਨ ਪਾ ਕੇ ਬਹੁਤ ਖੁਸ਼ ਸੀ. ਹੁਣ ਉਸਨੂੰ ਭੋਜਨ ਦੀ ਭਾਲ ਕਰਨ ਲਈ ਨੱਠ-ਭੱਜ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਖੁਸ਼ੀ ਖੁਸ਼ੀ ਜ਼ਿੰਦਗੀ ਜੀਅ ਸਕਦਾ ਸੀ।
ਜਿਵੇਂ ਜਿਵੇਂ ਉਹ ਖਾਂਦਾ ਗਿਆ, ਕੁਝ ਦਿਨਾਂ ਦੇ ਅੰਦਰ, ਉਹ ਸ਼ੀਸ਼ੀ ਦੇ ਥੱਲੇ ਤੱਕ ਪਹੁੰਚ ਗਿਆ. ਹੁਣ ਉਹ ਫਸਿਆ ਹੋਇਆ ਹੈ ਅਤੇ ਉਹ ਇਸ ਵਿੱਚੋਂ ਬਾਹਰ ਨਹੀਂ ਆ ਸਕਦਾ. ਉਸ ਦੇ ਜਿਊਣ ਲਈ ਉਸਨੂੰ ਉਸੇ ਹੀ ਸ਼ੀਸ਼ੀ ਵਿੱਚ ਦਾਣੇ ਪਾਉਣ ਲਈ ਕਿਸੇ ਹੋਰ ਉੱਤੇ ਨਿਰਭਰ ਕਰਨਾ ਪੈਂਦਾ ਹੈ.
ਹੋ ਸਕਦਾ ਹੈ ਕਿ ਉਸਨੂੰ ਆਪਣੀ ਪਸੰਦ ਦਾ ਅਨਾਜ ਵੀ ਨਾ ਮਿਲੇ ਅਤੇ ਪਰ ਉਹ ਕੁਝ ਵੀ ਚੋਣ ਨਹੀਂ ਕਰ ਸਕਦਾ. ਜੇ ਉਸ ਨੇ ਜਿਉਣਾ ਹੈ, ਉਸਨੂੰ ਉਸ ਚੀਜ਼ ਨੂੰ ਖਾਣਾ ਪਏਗਾ ਜੋ ਕਿ ਸ਼ੀਸ਼ੀ ਵਿੱਚ ਪਾਇਆ ਗਿਆ ਹੈ.
ਕਹਾਣੀ ਇੱਥੇ ਖਤਮ ਹੁੰਦੀ ਹੈ .. ਇਹ ਬਹੁਤਿਆਂ ਦੀ ਕਹਾਣੀ ਹੈ।
ਕੁਝ ਲੋਕ ਪਿਆਰ ਚ, ਕੁਝ ਲਾਲਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ