ਵਾਹਵਾ ਪੁਰਾਣੀ ਗੱਲ ਹੈ ਮੰਡੀ ਵਿਚ ਸ਼ਾਇਦ ਕਿਸੇ ਘਰੇ ਵੀ ਏਸੀ ਨਹੀਂ ਸੀ ਲੱਗਿਆ। ਜੇ ਲੱਗਿਆ ਵੀ ਹੋਇਆ ਤਾਂ ਮੈਂ ਦੇਖਿਆ ਯ ਸੁਣਿਆ ਨਹੀਂ ਸ਼ੀ। ਮੈਂ ਹੀ ਕਿਓੰ ਮੇਰੇ ਵਰਗੇ ਬਹੁਤ ਸਨ ਜਿੰਨਾ ਨੇ ਏਸੀ ਨਹੀਂ ਸੀ ਵੇਖਿਆ। ਓਹਨਾ ਦਿਨਾਂ ਵਿੱਚ ਹੀ ਡਾਕਟਰ Rs Agnihotri ਨੇ ਆਪਣੇ ਹਸਪਤਾਲ ਵਿਚ ਅਲਟਰਾ ਸਾਊਂਡ ਮਸ਼ੀਨ ਲਿਆਂਦੀ। ਜੋ ਓਹਨਾ ਨੇ ਡਾਕਟਰ ਅੰਜਨਾ ਦੇ ਕਮਰੇ ਵਿਚ ਹੀ ਇੱਕ ਕੈਬਿਨ ਬਣਾਕੇ ਰਖਵਾਈ। ਉਸੇ ਕਮਰੇ ਵਿੱਚ ਲਗਾਉਣ ਲਈ ਓਹਨਾ ਨੇ ਇੱਕ ਏਸੀ ਵੀ ਲਿਆਂਦਾ ਜੋ ਡਾਕਟਰ ਸਾਹਿਬਾਂ ਦੇ ਕੈਬਿਨ ਅਤੇ ਸਕੈਨ ਮਸ਼ੀਨ ਦੇ ਕੈਬਿਨ ਨੂੰ ਠੰਡਾ ਕਰਨ ਲਈ ਸੀ। ਸ੍ਰੀ ਸੋਹਣ ਲਾਲ ਸਿੰਗਲਾ ਨਾਮ ਦਾ ਇਲੈਕਟਰੀਸ਼ਿਅਨ ਉਸ ਏਸੀ ਨੂੰ ਫਿੱਟ ਕਰ ਰਿਹਾ ਸੀ। ਉਸਨੂੰ ਏਸੀ ਫਿੱਟ ਕਰਦੇ ਨੂੰ ਦੇਖਕੇ ਕਈ ਮੇਰੇ ਵਰਗੇ ਰਾਹਗੀਰ ਵੀ ਖੜ੍ਹ ਗਏ। ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਕੀ ਬਲਾਂ ਹੈ। ਸੋਹਣ ਨੇ ਆਪਣਾ ਮੂੰਹ ਪੇਚਾਂ ਨਾਲ ਭਰ ਰਖਿਆ ਸੀ। ਇਸ ਲਈ ਕੁਝ ਵੀ ਦਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ