ਮੈਂ +2 ਦੀ ਪੜ੍ਹਾਈ ਕਰਨ ਤੋਂ ਬਾਦ ਕੰਮ ਕਰਨ ਲਗ ਗਿਆ ਸੀ।ਕਿਉਂਕਿ ਘਰ ਵਿੱਚ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ।ਇਕ ਦਿਨ ਕੰਮ ਤੋਂ ਸ਼ਾਮ ਨੂੰ ਘਰ ਵਾਪਸੀ ਆਉਣ ਵੇਲੇ ਮੈਂ ਇੱਕ ਕੁੜੀ ਨੂੰ ਦੇਖਿਆ,ਤੇ ਓਹਨੇ ਵੀ ਮੈਨੂੰ ਵੇਖਿਆ ,ਓਹਦੀਆਂ ਬਿਲੀਆਂ ਅੱਖਾਂ ਸੀ ਤੇ ਰੰਗ ਗੋਰਾ ਚਿੱਟਾ ਸੀ ਤੇ ਇੱਕ ਮੈਂ ਸਾਂਵਲੇ ਰੰਗ ਦਾ ਸੀ।ਦੋਨੋਂ ਇੱਕ ਦੂਜੇ ਨੂੰ ਦੇਖਦੇ ਰਹੇ,ਤੇ ਮੈਂ ਓਹਦੇ ਕੋਲ ਦੀ ਲੰਘ ਗਿਆ।ਇਸ ਤਰ੍ਹਾਂ ਓਹਨੇ ਦਿਖਣਾ,ਪਰ ਗੱਲ ਨਾ ਕੋਈ ਕਰਨੀ।ਇਕ ਦਿਨ ਮੈਂ ਗੱਲ ਕਰਨ ਹੀ ਲੱਗਾ ਸੀ,ਕਿ ਮੇਰਾ ਦੋਸਤ ਮੈਨੂੰ ਆ ਮਿਲਿਆ,ਮੇਰੇ ਨਾਲ ਗੱਲ ਕਰਨ ਲੱਗ ਗਿਆ ਇਹਨੇ ਨੂੰ ਉਹ ਚਲੇ ਗਈ।ਕੁੱਝ ਦਿਨਾਂ ਬਾਦ ਸਾਡੀ ਫ਼ਿਰ ਮੁਲਾਕਾਤ ਹੋਈ।ਫ਼ਿਰ ਮੈਂ ਉਸ ਦਾ ਨੰਬਰ ਲਿਆ।ਗੱਲ ਕਰਨੀ ਸ਼ੁਰੂ ਹੋ ਗਈ।ਦਿਨ ਰਾਤ ਗੱਲਾਂ ਹੋਣੀਆਂ,ਮੇਰੇ ਕੋਲ nokia ਦਾ ਛੋਟਾ ਮੋਬਾਈਲ ਹੁੰਦਾ ਸੀ।ਮੈਸੇਜ ਤੇ ਵੀ ਦਿਨ ਤੇ ਰਾਤ ਨੂੰ ਗੱਲ ਕਰਨੀ,ਕਈ ਵਾਰ call ਤੇ ਗੱਲ ਹੋਣੀ।ਇਸੇ ਤਰਾਂ ਤਕਰੀਬਨ ਗੱਲਾਂ ਕਰਦੇ ਰਹੇ,ਪਿਆਰ ਪੈ ਗਿਆ ਦੋਨਾਂ ਵਿੱਚ।ਇੱਕ ਸਾਲ ਬੀਤ ਗਿਆ ਤੇ ਉਸ ਦੇ ਘਰਦਿਆਂ ਨੇ ਉਸਨੂੰ foreign ਭੇਜ ਦਿੱਤਾ।ਪਰ ਉਸ ਨੇ ਜਾਣ ਤੋਂ ਪਹਿਲਾਂ ਇੱਕ call ਤੱਕ ਵੀ ਕਰਨੀ ਜ਼ਰੂਰੀ ਨਾ ਸਮਝੀ।ਮੈਨੂੰ ਹਫ਼ਤੇ ਬਾਦ ਓਹਦੀ ਸਹੇਲੀ ਕੋਲੋਂ ਪਤਾ ਚਲਿਆ,ਕਿ ਉਹ ਤੇ foreign ਜਾ ਚੁੱਕੀ ਹੈ।ਮੈਂ ਸੁਣ ਕੇ ਹੈਰਾਨ ਰਹਿ ਗਿਆ ਤੇ ਮੈਨੂੰ ਇਕੋ ਦਮ ਝਟਕਾ ਲੱਗਾ।3 ਮਹੀਨੇ ਬੀਤ ਚੁੱਕੇ ,ਫ਼ਿਰ ਇੱਕ ਦਿਨ ਮੈਂ ਘਰ ਇਕੱਲਾ ਬੈਠਾ ਸੀ।ਅਚਾਨਕ unknown ਨੰਬਰ ਤੋਂ call ਆਈ,ਮੈਂ ਜਦ hello ਕਿਹਾ,ਤਾਂ ਓਹਨੇ ਮੇਰਾ ਹਾਲ ਪੁੱਛਿਆ ਮੈਂ ਉਸ ਦੀ ਆਵਾਜ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
praa tainu ty ph. aa gya menu ty msg.tk ni kita agli ne ja k
Rekha Rani
ਤੁਸੀ ਹਜੇ ਵੀ ਉਸ ਨੂੰ ਯਾਦ ਕਰਦੇ ਹੋ ਭੁੱਲ ਕੇ ਅਗੇ ਵਧਣਾ ਜਿਂਦਗੀ ਇਸੀ ਕਾ ਨਾਮ ਹੈ
jaspreet kaur
bhut pyara likhya 👌🏻👌🏻
kiran
😔
Preet
Tuci Moga to ???
ਦਵਿੰਦਰ ਸਿੰਘ
ਸਾਡੀਆਂ ਵੀ ਯਾਦਾਂ ਤਾਜੀਆਂ ਕਰ ਤੀਆਂ ਏਸ ਕਹਾਣੀ ਨੇਂ।
kajal chawla
😭😭😭😭😭