ਇਹ ਕਹਾਣੀ ਉਸ ਸਮੇਂ ਦੀ ਆ ਜਦੋ ਮੈ 12 ਕਲਾਸ ਪੜਦਾ ਸੀ ਤੇ ਜਵਾਨੀ ਦਾ ਪੂਰਾ ਜ਼ੋਰ ਸੀ ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਸੌਕ ਸੀ ਮੈ ਅਕਸਰ ਪਿਆਰ ਮੁਹੱਬਤ ਵਾਲੀਆਂ ਕਿਤਾਬਾਂ ਹੀ ਪੜਦਾ ਸੀ ਤੇ ਮੈਨੂੰ ਸੁਪਨੇ ਵੀ ਪਿਆਰ ਵਾਲੇ ਹੀ ਆਉਂਦੇ ਮੈ ਸਾਰਾ ਦਿਨ ਉਹਨਾਂ ਹੀ ਸੁਪਨਿਆਂ ਵਿਚ ਹੀ ਖੌਆ ਰਹਿੰਦਾ ਤੇ ਆਪਣੇ ਸੁਪਨਿਆਂ ਦੀ ਰਾਣੀ ਨੂੰ ਤਲਾਸ ਕਰਦਾ ਰਹਿੰਦਾ ਮੈਨੂੰ ਮੇਰੇ ਹੀ ਸਕੂਲ ਦੀ ਕੁੜੀ ਨਾਲ ਪਿਆਰ ਹੋ ਗਿਆ ਪਹਿਲਾਂ ਮੈ ਉਹਦੇ ਨਾਲ ਦੋਸਤੀ ਕੀਤੀ ਹੋਲੀ ਹੋਲੀ ਸਾਡੀ ਦੋਸਤੀ ਪਿਆਰ ਵਿਚ ਬਦਲ ਗਈ ਉਹ ਵੀ ਮੈਨੂੰ ਪਿਆਰ ਕਰਨ ਲੱਗ ਪਈ ਸੀ ਅਸੀਂ ਇਕ ਹੀ ਪਿੰਡ ਵਿੱਚ ਰਹਿੰਦੇ ਸੀ ਮੈ ਸਾਮ ਨੂੰ ਉਹਨੂੰ ਦੇਖਣ ਲਈ ਉਹਦੇ ਘਰ ਕੋਲ ਚਲਾ ਜਾਂਦਾ ਤੇ ਉਹ ਵੀ ਕੋਈ ਨਾ ਕੋਈ ਬਹਾਨਾ ਲਾ ਕੇ ਘਰੋ ਬਾਹਰ ਆ ਜਾਦੀ ਸਾਡਾ ਪਿਆਰ ਹੁਣ ਹੱਦੋਂ ਵੱਧ ਗਿਆ ਸੀ ਅਸੀਂ ਸਾਰੀਆਂ ਹਦਾ ਟਪ ਗਏ ਸੀ ਸਾਡੇ ਪਿਆਰ ਦੇ ਚਰਚੇ ਸਾਰੇ ਸਕੂਲ ਵਿਚ ਹੋਣ ਲੱਗ ਪਏ ਸੀ ਹੌਲੀ ਹੌਲੀ ਏ ਚਰਚੇ ਉਹਦੇ ਤੇ ਮੇਰੇ ਘਰ ਤਕ ਵੀ ਪਹੁੰਚ ਗਏ ਉਹਦੇ ਘਰ ਦਿਆਂ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ