*ਮਿੰਨੀ ਕਹਾਣੀ*
*ਅਫਸਰ ਦੇ*
*ਆਖਰੀ ਬੋਲ*
*ਅੱਜ ਦਾ ਇਹ ਪ੍ਰੋਗਰਾਮ ਮਾਂ ਦਿਵਸ ਨੂੰ ਸਮਰਪਿਤ ਹੈ* *ਇਸ ਪ੍ਰੋਗਰਾਂਮ ਵਿੱਚ ਆਏ ਸੱਜਣ ਪਤਵੰਤੇ ਬੱਚਿਓ ਤੇ ਮੇਰੇ ਬਜ਼ੁਰਗੋ* ! *ਅੱਜ ਮਾਂ ਦਿਵਸ ਤੇ ਤੁਹਾਡੇ ਨਾਲ 2 ਗੱਲਾਂ ਕਰਨ ਦਾ ਮੌਕਾ ਮਿਲਿਆ ਹੈ*
*ਜਦੋੰ ਬੱਚਾ ਗਰਭ ਚ ਹੁੰਦਾ ਹੈ*! *ਮਾਂ ਉਦੋਂ ਤੋਂ ਹੀ ਦੁੱਖ ਤਕਲੀਫ਼ਾਂ ਝਲਣੀਆਂ ਸ਼ੁਰੂ ਕਰ ਦਿੰਦੀ ਹੈ*। *ਮਾਂ ਰੱਬ ਦਾ ਦੂਜਾ ਨਾਮ ਹੈ* ! *ਮਾਂ ਆਪ ਗਿੱਲੇ ਪੈ ਆਪਣੇ ਬੱਚੇ ਨੂੰ ਸੁੱਕੇ ਪਾਉਂਦੀ ਹੈ* *ਮਾਂ ਬਾਪ ਸਭ ਕੁੱਝ ਦਾਅ ਤੇ ਲਗਾ ਕਿ ਆਪਣੇ ਬੱਚੇ ਨੂੰ ਸਰਕਾਰੀ ਅਫਸਰ ਬਣਾ ਦਿੰਦੇ ਹਨ* *ਪਰ ਮਾਂ ਕਦੇ ਆਪਣੇ ਬਚਿਆਂ ਨੂੰ ਆਪਣੇ ਹੰਢਾਏ ਦਰਦ ਬਾਰੇ ਕਦੇ ਨਹੀਂ ਦੱਸਦੀ*। *ਤੇ ਮੈਂ ਇਹੋ ਕਹਿਣਾ ਚਾਹਾਂਗਾ ਸਭ ਸੁੱਖ ਸਹੂਲਤਾਂ ਕੋਠੀਆਂ ਕਾਰਾਂ ਦੇ ਮਾਲਕ ਬਣ ਕਿ ਪਤਾ ਨਹੀਂ ਕਿਉਂ ਲੋਕ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਹਨ*!!
*ਏਨੇ ਸਬਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ