ਇਹ ਕਹਾਣੀ ਇੱਕ ਮੁੰਡੇ -ਕੁੜੀ ਦੀ ਹੈ।ਜੋ ਕੇ ਹਜੇ 19 -20 ਸਾਲ ਦੇ ਸਨ । ਥੋੜਾ ਬਚਪਨ ਸੀ। ਮੁੰਡਾ-ਕੁੜੀ ਜੋ ਕੇ ,ਇੱਕ ਪਰਿਵਾਰਕ ਉਤਸਵ ਤੇ ਮਿਲੇ ਥੋੜੀ ਬੋਲਚਾਲ ਹੋਈ ਤੇ ਪਤਾ ਲੱਗਿਆ ਦੋਵਾ ਦੀ ਦੂਰ -ਨੇੜੇ ਦੀ ਰਿਸ਼ਤੇਦਾਰੀ ਆ ਪਰ ਆਉਦੇ ਜਾਂਦੇ ਪਰਿਵਾਰਕ ਉਤਸਵਾ ਤੇ ਹੀ ਆ। ਮੁੰਡੇ ਨੇ ਕਿਸੇ ਤਰ੍ਹਾਂ ਕੁੜੀ ਦੀ ਫੇਸਬੁੱਕ ਆੲੀ ਡੀ ਲੱਬੀ।ਦੋਨੋ ਸੰਪਰਕ ਵਿੱਚ ਆਏ ਇੱਕ ਦੂਜੇ ਨਾਲ ਜਾਣ ਪਹਿਚਾਣ ਵੱਧੀ। ਚੰਗੇ ਦੋਸਤ ਬਣ ਗਏ ਦੋਵੇਂ।ਫੋਨ ਨੰਬਰ ਬਦਲ ਲਏ ਵਟਸ ਐਪ ਤੇ ਗੱਲਾਂ ਹੋਣ ਲਗੀਆ।ਦੋਵੇ ਜਣੇ ਬਹੁਤ ਬਹੁਤ ਟਾਈਮ ਇੱਕ ਦੂਜੇ ਨੂੰ ਮੈਸਿਜ ਕਰਦੇ ਰਹਿੰਦੇ। ਬਾਦ ਮੁੰਡੇ ਨੇ ਕੁੜੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਵੀ ਉਹ ਉਸਨੂੰ ਪਸੰਦ ਕਰਦਾ।ਕੁੜੀ ਮੁੰਡੇ ਨੂੰ ਆਵਦਾ ਵਧੀਆ ਦੋਸਤ ਸਮਝਦੀ ਸੀ ।ਮੁੰਡੇ ਨੇ ਕਾਰਨ ਪੁਛਿਆ ਤਾਂ ਕੁੜੀ ਨੇ ਕਿਹਾ ਆਪਣੇ ਦੋਵਾਂ ਪਰਿਵਾਰਾਂ ਦਾ ਵਧੀਆ ਪਿਆਰ ਹੈ, ਜੇ ਆਪਾਂ ਏਦਾ ਰਿਸ਼ਤਾ ਬਣਾਇਆ ਤਾਂ ਉਹ ਟੁਟ ਜਾਊ।ਪੂਰੇ ਤਿੰਨ ਸਾਲ ਮੁੰਡੇ ਨੇ ਕੁੜੀ ਦੀਆ ਮਿੰਨਤਾਂ ਕੀਤੀਆ।ਆਖਰ ਕਾਰ ਕੁੜੀ ਮਨ ਗਈ ।ਦੋਵੇਂ ਲੜਦੇ ਪਰ ਹਮੇਸ਼ਾ ਇੱਕਠੇ । ਕਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਰਣਵੀਰ ਸਿੰਘ
ਬਹੁਤ ਵਧੀਆਂ
Guri Sandhu
di next part jaldi upload kardo
Pavneet
Shally eh awdi story ni likhi gyi kise khaas di likhi a
Shally
Apni hi story likh dayi te kudi bht smjdar c wah hahaha