ਪੰਜਾਬ ਦੇ ਅੱਜ ਦੇ ਹਲਾਤਾਂ ਤੇ ਢੁਕਦੀ ਕਹਾਣੀ
ਕਹਿੰਦੇ ਇੱਕ ਵਾਰ ਅਮਰੀਕਾ ਨੇਂ ਸਾਊਦੀ ਅਰਬ ਨੂੰ ਧਮਕੀ ਦਿੱਤੀ-
“ਜੇਕਰ ਸਾਡੀਆਂ ਗੱਲਾਂ ਨਾਂ ਮੰਨੀਆਂ, ਤਾਂ ਅਸੀਂ ਤੁਹਾਡੇ ਤੇ ਹਮਲਾ ਕਰ ਦੇਵਾਂਗੇ।
ਅਮਰੀਕਾ ਦਾ ਮੰਨਣਾ ਸੀ ਕਿ ਆਪਣੇ ਤੇਲ ਦੇ ਖੂਹਾਂ ਨੂੰ ਬਚਾਉਣ ਖਾਤਰ ਅਰਬ ਵਾਲੇ ਝੁਕ ਜਾਣਗੇ….ਕਿਓਂਕਿ ਅਰਬ ਦੀ ਸਾਰੀ ਅਰਥ ਵਿਵਸਥਾ ਤੇਲ ਦੇ ਖੂਹਾਂ ਤੇ ਹੀ ਨਿਰਭਰ ਹੈ।
ਅਮਰੀਕਾ ਦਾ ਇੱਕ ਦੂਤ ਗੱਲਬਾਤ ਕਰਨ ਲਈ ਅਰਬ ਗਿਆ…. ਉਥੋਂ ਦੇ ਲੀਡਰ ਨੇਂ ਅਮਰੀਕਾ ਵੱਲੋਂ ਭੇਜੇ ਦੂਤ ਦਾ ਸਵਾਗਤ ਕੁਝ ਇਸ ਤਰਾਂ ਕੀਤਾ-
2 ਊਠ ਮੰਗਵਾਏ, ਇੱਕ ਉੱਤੇ ਅਰਬੀ ਲੀਡਰ ਖੁਦ ਸਵਾਰ ਹੋਇਆ, ਤੇ ਦੂਜੇ ਊਠ ਤੇ ਅਮਰੀਕਾ ਦੇ ਉਸ ਦੂਤ ਨੂੰ ਬਿਠਾਇਆ ਗਿਆ।
ਤਪਦੇ ਰੇਗਿਸਤਾਨ ਵਿੱਚੋਂ ਕਈ ਘੰਟੇ ਚੱਲਣ ਤੋੰ ਬਾਅਦ 2 ਟੈਂਟ ਨਜਰ ਪਏ।
ਅਮਰੀਕਾ ਦੇ ਦੂਤ ਨੂੰ ਓਥੇ ਹੀ ਟੈਂਟ ਚ ਬਿਠਾਇਆ ਗਿਆ, ਖਾਣ ਲਈ ਕੁਝ ਖਜੂਰਾਂ ਅਤੇ ਪੀਣ ਲਈ ਥੋੜਾ ਜਿਹਾ ਪਾਣੀ ਦਿੱਤਾ, ਅਤੇ ਇਹੋ ਕੁਝ ਖੁਦ ਅਰਬੀ ਲੀਡਰ ਨੇਂ ਲਿਆ।
ਗੱਲਬਾਤ ਸ਼ੁਰੂ ਹੋਈ, ਤਾਂ ਅਰਬੀ ਲੀਡਰ ਨੇਂ ਦੋ ਟੁੱਕ ਗੱਲ ਮੁਕਾਈ-
“ਤੂੰ ਦੇਖ ਹੀ ਲਿਆ ਹੋਣਾ ਐ…. ਅਸੀਂ ਇੰਝ ਰਹਿਣਾ ਆਪਣੇ ਬਜ਼ੁਰਗਾਂ ਕੋਲੋਂ ਸਿੱਖ ਲਿਆ ਐ,,,, ਓਹ੍ਹ ਵੀ ਇੰਝ ਹੀ ਰਹਿੰਦੇ ਸਨ…ਅਸੀਂ ਸਿਰਫ ਖਜੂਰਾਂ ਖਾ ਕੇ, ਊਠਾਂ ਦੀ ਸਵਾਰੀ ਕਰ ਕੇ ਜੀਅ ਲਵਾਂਗੇ…. ਰਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ