(Nowadays, ਅੱਜਕਲ)
(ਨਵਨੀਤ ਆਪਣੇ ਮਾਂ ਦੀਆਂ ਜ਼ਿੰਮੇਵਾਰੀਆਂ ਤੋਂ ਕੋਹਾ ਦੂਰ ਸੀ, ਉਸ ਕੋਲ ਆਪਣੀ 8 ਸਾਲ ਦੀ ਮਾਸੂਮ ਧੀ ਪਿੰਕੀ ਲਈ ਕੋਈ ਸਮਾਂ ਨਹੀਂ ਸੀ. ਜਿੰਨੀ ਜ਼ਿਆਦਾ ਪਿੰਕੀ ਨਵਨੀਤ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ, ਉਨਾਂ ਜ਼ਿਆਦਾ ਨਵਨੀਤ ਉਸ ਨੂੰ ਝਿੜਕਦੀ। ਵੱਧ ਰਹੀ ਕੁੜੱਤਣ ਨੇ ਪਿੰਕੀ ਦੇ ਬਾਲਮਨ ਨੂੰ ਬਹੁਤ ਗੁੱਸੇ ਨਾਲ ਇਹਨਾਂ ਭਰ ਦਿੱਤਾ ਸੀ ਕਿ………)
ਨਵਨੀਤ “ਰਾਣੀ (ਘਰ ਦੀ ਨੌਕਰਆਣੀ) ਨੂੰ ਬੋਲਦੀ ਹੈ:- “ਮੈਂ ਅੱਜ ਆਪਣੀ ਸਹੇਲੀ ਜੈਸਮੀਨ ਦੇ ਘਰ ਕਿਟੀ ਪਾਰਟੀ ਤੇ ਜਾ ਰਹੀ ਹਾਂ। ਤੁਸੀਂ ਪਿੰਕੀ ਦੀ ਦੇਖਭਾਲ ਕਰਨੀ ਤੇ ਹਾਂ ਸੁਣੋ, ਉਸਨੂੰ 5 ਵਜੇ ਦੁੱਧ ਪਿਆ ਦੇਣਾ ਅਤੇ ਫਿਰ ਉਸਨੂੰ ਕੁਝ ਸਮੇਂ ਲਈ garden ਵਿੱਚ ਲੈ ਜਇਓ ਤਾਂ ਜੋ ਉਹ ਆਪਣੇ ਦੋਸਤਾਂ ਨਾਲ ਥੋੜ੍ਹਾ ਖੇਡ ਕੇ fresh ਹੋ ਸਕੇ. ਮੈਂ ਸੱਤ ਵਜੇ ਤੱਕ ਆ ਜਾਵਾਂਗੀ, ਅਤੇ ਹਾਂ, ਜੇ ਕੋਈ ਜ਼ਰੂਰੀ ਕੰਮ ਹੋਇਆ ਤਾਂ ਮੈਨੂੰ ਮੇਰੇ ਮੋਬਾਇਲ ਤੇ ਕਾਲ ਕਰਦੀ,” ਨਵਨੀਤ ਨੇ ਰਾਣੀ ਨੂੰ ਹਦਾਇਤ ਦਿੰਦੇ ਹੋਏ ਕਿਹਾ।
ਕੋਲੇ ਖੜੀ 8 ਸਾਲਾ ਪਿੰਕੀ ਨੇ ਜੋਰ ਦੀ ਆਵਾਜ਼ ਵਿੱਚ ਕਿਹਾ, “ਮੰਮਾ, ਮੈਨੂੰ ਵੀ ਆਪਣੇ ਨਾਲ ਲੈਕੇ ਜਾਓ ਤੁਸੀਂ ਮੈਂਨੂ ਕਿਤੇ ਨਹੀਂ ਲੈਕੇ ਜਾਂਦੇ ਮੇ ਵੀ ਤੁਹਾਡੇ ਨਾਲ ਜਾਣਾ ਹੈ।”
“ਨੋ ਬੇਬੀ, ਉਥੇ ਬੱਚਿਆਂ ਦਾ ਕੋਈ ਕੰਮ ਨਹੀਂ ਹੈ, ਤੁਸੀਂ garden ਵਿਚ ਆਪਣੇ ਦੋਸਤਾਂ ਨਾਲ ਖੇਡੋ, ਠੀਕ ਹੈ।” ਨਵਨੀਤ ਏਨਾ ਕਹਿੰਦੀ ਹੋਈ ਕਾਰ ਵੱਲ ਤੁਰ ਪਈ ਅਤੇ ਨਵਨੀਤ ਦੁਵਾਰਾ ਪਾਲੇ ਦੋ ਵਲੈਤੀ ਕੁੱਤੇ ਗਿਨੀ ਅਤੇ ਟੋਨੀ ਭੱਜਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Satbirmakkad
Bhut khoob.. very powerful.. plz upload kryo dooja part