ਉਹ ਛੋਟਾ ਹੁੰਦਾ ਆਪਣੇ ਬਾਪੂ ਨਾਲ ਬਹੁਤ ਲੜਦਾ ਸੀ ਕਿ ਮੇਰੇ ਸਾਥੀਆਂ ਕੋਲ ਵੱਡੀਆਂ ਗੱਡੀਆਂ ਵੱਡੇ ਮੋਟਰਸਾਇਕਲ ਹਨ ਪਰ ਮੈਨੂੰ ਲੈ ਕੇ ਨਹੀਂ ਦਿੰਦੇ। ਹਰ ਰੋਜ਼ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਸਾਰੇ ਪਰਿਵਾਰ ਨੂੰ ਬਹੁਤ ਦੁਖੀ ਕਰਦਾ ਸੀ। ਪਰ ਉਸਦੇ ਬਾਪੂ ਔਖਾ-ਸੌਖਾ ਹੋ ਕੇ ਉਸਦੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ। ਉਸ ਨੂੰ ਪੰਜਾਹ ਹਜ਼ਾਰ ਤੇ ਲੱਖ ਰੁਪਏ ਦੀ ਰਕਮ ਬਹੁਤ ਛੋਟੀ ਲੱਗਦੀ ਸੀ। ਫਿਰ ਉਸਦੇ ਸਾਰੇ ਸਾਥੀ ਬਾਹਰਲੇ ਮੁਲਕਾਂ ਨੂੰ ਜਾਣ ਲੱਗੇ। ਉਸਦੇ ਮਨ ਚ ਵੀ ਖਿਆਲ ਆਇਆ ਕਿ ਮੈਂ ਵੀ ਬਾਹਰ ਜਾਣਾ। ਉਸ ਬਾਪ ਨੇ ਪੈਸਿਆਂ ਦਾ ਬੰਦੋਬਸਤ ਕਰਕੇ ਬਾਹਰ ਭੇਜ ਦਿੱਤਾ। ਬਾਹਰ ਆ ਕੇ ਪੜਾਈ ਦੇ ਨਾਲ-ਨਾਲ ਕੰਮ ਕਰਨ ਲੱਗਾ। ਇੱਕ ਮਹੀਨੇ ਜਿਆਦਾ ਖ਼ਰਚਾ ਹੋਣ ਨਾਲ ਬੈਂਕ ਖਾਤੇ ਵਿੱਚ ਕੋਈ ਡਾਲਰ ਨਾਂ ਰਿਹਾ ਤੇ ਉਸ ਨੇ ਕੋਈ ਖ਼ਰੀਦਾਰੀ ਕਰਨੀ ਸੀ। ਉਸ ਦਿਨ ਉਹ ਚੁੱਪ ਬੈਠਾ ਰਿਹਾ ਤੇ ਸੋਚਦਾ ਰਿਹਾ ਕਿ ਜਦ ਘਰੇ ਸੀ ਤਾਂ ਕੋਈ ਚਿੰਤਾ ਨਹੀਂ ਸੀ ਜਦ ਦਿਲ ਕਰਦਾ ਸੀ ਤਾਂ ਬਾਪੂ ਕੋਲੋਂ ਮੰਗ ਲੈਂਦਾ ਸੀ। ਕਈ ਵਾਰ ਜਦ ਪੈਸੇ ਨਾਂ ਮਿਲਣੇ ਤਾਂ ਗੁੱਸਾ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
very nice 👍👍👍👍👍✍👌