More Punjabi Kahaniya  Posts
ਅੰਦਰੂਨੀ ਜੰਗ


ਇਸ ਸਮੇਂ ਸੋਸ਼ਲ ਮੀਡੀਆ ਦਾ ਚਲਨ ਹੋਣ ਕਾਰਣ ਕੋਈ ਵੀ ਕਿੱਥੇ ਬੈਠੇ ਹੋਏ ਵੀ ਟੀਕਾ ਟਿੱਪਣੀ ਕਰਨ ਲਈ ਤਿਆਰ ਹੈ।
ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਇੱਕ ਵਾਕਿਆ ਹੋਇਆ ਜਿਸਨੇ ਮੈਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਅੱਜ ਸਾਡੀ ਕੌਮ ਐਸੀ ਜਗ੍ਹਾ ਤੇ ਖੜ੍ਹੀ ਹੈ ਜਿੱਥੇ ਅਸੀ ਆਪ ਨਾਲ ਆਪ ਲੜਦੇ ਪਏ ਹਾਂ।
ਗਲ ਇਸ ਤਰ੍ਹਾਂ ਹੋਈ ਕਿ ਭਰਾ ਦੇ ਇੱਕ ਫੇਸਬੁੱਕ ਮਿੱਤਰ ਨੇ ਪਟਿਆਲਾ ਵਿਖੇ ਹੋਏ ਨਿਹੰਗ ਸਿੰਘਾਂ ਦੇ ਮਾਮਲੇ ਤੇ ਕਮੈਂਟ ਕਰਦੇ ਹੋਏ ਲਿਖਿਆ ਕਿ ਸਿੱਖ ਧਰਮ ਸਾਡੇ ਦੇਸ਼ ਦਾ ਦੁਸ਼ਮਣ ਹੈ ਅਤੇ ਇਨ੍ਹਾਂ ਦੇ ਗੁਰੂਦਵਾਰੇ ਹਥਿਆਰਾਂ ਦੇ ਸਪਲਾਅਰ ਹਨ ਇਨ੍ਹਾਂ ਨੂੰ ਦੇਸ਼ ਤੋਂ ਬਾਹਰ ਕਢ ਦੇਣਾ ਚਾਹੀਦਾ ਹੈ। ਵੀਰ ਜੀ ਵੀ ਉੱਚੀ ਸੋਚ ਰੱਖਦੇ ਹਨ, ਉਨ੍ਹਾਂ ਉਸ ਮਿੱਤਰ ਨੂੰ ਸਮਝਾਇਆ ਕਿ ਬਿਨਾ ਪੂਰੀ ਗੱਲ ਬਾਤ ਜਾਣੇ ਕਿਸੇ ਦੇ ਧਰਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਅਤੇ ਸਿੱਖ ਧਰਮ ਤੇ ਬਣਿਆ ਹੀ ਮਨੁੱਖਤਾ ਦੀ ਭਲਾਈ ਲਈ ਹੈ।ਇਨ੍ਹਾਂ ਦੇ ਗੁਰੂਦੁਆਰਿਆ ਵਿਚ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਜਾਉਂਦਾ ਹੈ ਤੇ ਪ੍ਰੇਮ ਪਿਆਰ ਨਾਲ ਲੰਗਰ ਅਤੇ ਭਾਈਚਾਰੇ ਦਾ ਨਾ ਖਤਮ ਹੋਣ ਵਾਲਾ ਪ੍ਰਵਾਹ ਚਲਦਾ ਹੈ।ਵੀਰੇ ਨੇ ਪਿਆਰ ਨਾਲ ਉਸਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦਿਤੀ ਕਿ ਸਿੱਖ ਧਰਮ ਅਤੇ ਇਸਦੇ ਯੋਧਾ ਸਿੰਘਾਂ ਨੇ ਹਮੇਸ਼ਾ ਮਜਲੂਮਾਂ ਦੀ, ਭਾਵੇਂ ਉਹ ਕਿਸੇ ਵੀ ਧਰਮ ਦਾ ਹੀ ਕਿਉਂ ਨਾ ਹੋਵੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

5 Comments on “ਅੰਦਰੂਨੀ ਜੰਗ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)