ਬਾਬਾ ਲੰਮੀਆਂ ਉਮਰਾਂ ਕਰੇ ਤੁਹਾਡੀਆਂ..ਪਰ ਆਹ ਵੇਖ ਇੱਕ ਵੇਰ ਤੇ ਕੰਬਣੀ ਜਿਹੀ ਛਿੜ ਗਈ..ਝੁਣਝੁਣੀ ਜਿਹੀ ਆਈ..ਕੰਗ ਦਾ ਗਾਉਣ ਕੰਨਾਂ ਵਿਚ ਗੂੰਝ ਗਿਆ..ਨੁਸ਼ਹਿਰੇ ਮੱਸਿਆ ਤੇ ਵੱਜਦਾ ਹੁੰਦਾ ਸੀ..
“ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ..ਦੁਨੀਆ ਕਰਦੀ ਮਾਇਆ ਮਾਇਆ..ਮਾਇਆ ਹੈ ਦੋ ਪਲ ਦੀ ਛਾਇਆ..ਹੋਸ਼ ਭੁਲਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ”
ਤੁਹਾਨੂੰ ਇੰਝ ਬੈਠਿਆਂ ਵੇਖ ਇੱਕਤਰ ਬਹੱਤਰ ਵੇਲੇ ਝੂਠੇ ਮੁਕਾਬਲੇ ਵਿਚ ਮਾਰਿਆ ਬਾਬਾ ਬੁੱਝਾ ਸਿੰਘ..!
ਅੱਠਤਰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰੋਂ ਸਰਕਾਰੀ ਗੱਡੀ ਵਿਚ ਦਿੱਲੀ ਭੱਜਾ ਨਿਰੰਕਾਰੀ ਬਾਬਾ ਗੁਰਬਚਨ ਸਿੰਘ..ਜੂਨ ਚੁਰਾਸੀ ਵੇਲੇ ਅਮ੍ਰਿਤਸਰ ਡੀ.ਸੀ ਬਣਾ ਕੇ ਲਿਆਂਦਾ ਰਮੇਸ਼ ਇੰਦਰ ਸਿੰਘ..ਸੁਮੇਧ ਸਿੰਘ ਸੈਣੀ..ਇਜਹਾਰ ਆਲਮ..ਉਮਰਾਨੰਗਲ..ਪਿੰਕੀ ਕੈਟ..ਦਰਬਾਰਾ ਸਿੰਘ ਗੁਰੂ..ਪੂਹਲਾ..ਚੰਡੀਗੜ ਵਾਲਾ ਗਵਾਂਢੀ ਕੇ ਪੀ ਗਿੱਲ..ਪੰਜਾਬ ਦੇ ਪਾਣੀ..ਹਰਿਆਣੇ ਦੇ ਬਾਲਾਸੋਰ ਫਾਰਮ ਹਾਊਸ..ਦੇਵੀ ਲਾਲ ਦੇ ਤੋਹਫੇ..ਗੁੜਗਾਵਾਂ ਵਾਲੇ ਹੋਟਲ..ਕੇਬਲ..ਰੇਤਾ..ਪੀ ਟੀ ਸੀ..ਸ਼੍ਰੋਮਣੀ ਪ੍ਰਬੰਧਕ ਕਮੇਟੀ..ਅਰਬਾਂ ਦਾ ਬਜਟ..ਲੀਜ ਤੇ ਦਿੱਤੀਆਂ ਜਮੀਨਾਂ..ਸੰਗਤ ਦਰਸ਼ਨ ਵਾਲੇ ਚੈਕ..ਝੂਠੇ ਮੁਕਾਬਲਿਆਂ ਵਿਚ ਦੋਸ਼ੀ ਅਫਸਰਾਂ ਨੂੰ ਮੁਆਫ਼ੀਆਂ..ਸਿਰਸੇ ਵਾਲਾ ਬਾਬਾ..ਉਸਦਾ ਲਾਲ ਚੋਲਾ..ਬਰਗਾੜੀ..ਬੇਹਬਲ ਕਲਾਂ..ਅਣਪਛਾਤੀ ਪੁਲਸ..ਬੇਅਦਬੀਆਂ..ਲਾਠੀਚਾਰਜ..ਹੈਲੀਕਾਪਟਰ..ਫ੍ਰੀਜਰ ਵਾਲਾ ਆਸ਼ੂਤੋਸ਼..ਭਨਿਆਰਾ..ਪੰਜਾਬ ਸਿਰ ਕਰਜਾ..ਚੰਡੀਗੜ ਵਾਲੇ ਹੋਟਲ ਦੀ ਸੜਕ ਕੰਢੇ ਅਰਬ ਦੇਸ਼ਾਂ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ