More Punjabi Kahaniya  Posts
ਅਸਲ ਪਿਆਰ- ਭਾਗ-11


ਕਹਾਣੀ-ਅਸਲ ਪਿਆਰ
ਭਾਗ-11
*****************
ਸ਼ਿਵਮ ਜਿਵੇ ਈ ਕਮਰੇ ਚ ਦਾਖ਼ਲ ਹੁੰਦਾ ਹੈਂ…ਸਨੇਹਾ ਦੇ ਪਾਪਾ ਘਬਰਾ ਜਾਂਦਾ ਏ ਕਿ ਕਿਤੇ ਸ਼ਿਵਮ ਨੇ ਸੱਭ ਕੁੱਝ ਦੇਖ ਤਾਂ ਨਹੀ ਲਿਆ…ਪਰ ਸ਼ਿਵਮ ਸਨੇਹਾ ਨੂੰ ਹਾਲ ਵਿੱਚ ਆਉਣ ਲਈ ਆਖ ਕੇ ਚਲਾ ਜਾਂਦਾ ਏ….ਸਨੇਹਾ ਤੇ ਉਸਦੇ ਪਿਤਾ ਦੇ ਸਾਹ ਵਿੱਚ ਸਾਹ ਆਉਦਾ ਏ…ਸਨੇਹਾ ਹਾਲ ਚ ਜਾਂਦੀ ਏ…ਬਾਕੀ ਸਾਰੇ ਮੈਂਬਰ ਪਹਿਲਾਂ ਹੀ ਉੱਥੇ ਮੌਜੂਦ ਸਨ…ਤੇ ਜਿਵੇ ਈ ਸਨੇਹਾ ਪਹੁੰਚਦੀ ਏ ਤਾਂ ਦਿਸ਼ਾ ਤਾਅਨੇ ਮਾਰਦੀ ਹੋਈ,”ਲਉ ਆ ਗਈ ਮਹਾਰਾਣੀ…ਅਜੇ ਤਾਂ ਵਿਆਹ ਵੀ ਨਹੀ ਹੋਇਆ…ਹੁਣੀ ਤੋ ਮੈਡਮ ਦੇ ਠਾਠ ਬਾਠ ਏਨੇ”….ਐਨੇ ਨੂੰ ਸ਼ਿਵਮ ਮਾਹੌਲ ਸ਼ਾਂਤ ਕਰਨ ਲਈ ਅੰਕਲ ਨੂੰ ਜੂਸ ਤੇ ਸਨੈਕਸ ਲਿਆਉਣ ਲਈ ਆਖਦਾ ਏ ਤੇ ਫੇਰ ਸਾਰੇ ਜਣੇ ਸੋਫ਼ਿਆ ਤੇ ਬੈਠ ਜਾਂਦੇ ਨੇ….ਸ਼ਿਵਮ ਦੇ ਪਾਪਾ ਗੱਲ ਸ਼ੁਰੂ ਕਰਦਿਆ ਆਖਦੇ ਨੇ ਕਿ ਸਨੇਹਾ ਬੇਟਾ,ਤੁਹਾਡੀ ਮੰਗਣੀ ਵੇਲੇ ਦਿਸ਼ਾ ਇੱਥੇ ਮੌਜੂਦ ਨਹੀ ਸੀ ਤੇ ਨਾ ਹੀ ਜਿਆਦਾ ਲੋਕਾਂ ਨੂੰ ਬੁਲਾਇਆ ਸੀ…ਤੇ ਹੁਣ ਜਦੋ ਤੁਸੀ ਦੋਵੇਂ ਆਪਸ ਚ ਵਿਆਹ ਲਈ ਰਜ਼ਾਮੰਦ ਹੋ ਤਾਂ ਅਸੀਂ ਸੋਚ ਰਹੇ ਹਾਂ ਕਿ ਮੇਹਤਾ ਪਰਿਵਾਰ ਦੀ ਹੋਣ ਵਾਲੀ ਬਹੂ ਨੂੰ ਸਾਰਿਆਂ ਨਾਲ ਮਿਲਵਾਇਆ ਜਾਏ…ਤੇ ਇਸੇ ਲਈ ਦਿਸ਼ਾ ਦੇ ਕਹਿਣ ਤੇ ਅਸੀਂ ਇੱਕ ਪਾਰਟੀ ਰੱਖ ਰਹੇ ਹਾਂ…..ਕੀ ਤੁਹਾਨੂੰ ਕੋਈ ਏਤਰਾਜ਼ ਤਾਂ ਨਹੀ….ਸਨੇਹਾ ਸੁਣ ਕੇ ਨਹੀ ਵਿੱਚ ਸਿਰ ਹਿਲਾਉਦੀ ਏ ਤੇ ਆਖਦੀ ਏ ਜਿਵੇ ਤੁਹਾਨੂੰ ਠੀਕ ਲੱਗੇ ਅੰਕਲ ਜੀ…..ਸ਼ਿਵਮ ਦੇ ਪਾਪਾ ਖੁਸ਼ ਹੁੰਦੇ ਹੋਏ…ਅੰਕਲ ਨਹੀ ਤੁਸੀ ਮੈਨੂੰ ਪਾਪਾ ਹੀ ਆਖਿਆ ਕਰੋ ਤੇ ਨਾਲੇ ਤੁਸੀ ਜੋ ਵੀ ਖਰੀਦਦਾਰੀ ਕਰਨੀ ਜਾ ਕੇ ਕਰ ਲਵੋ…ਨਾਲ ਦਿਸ਼ਾ ਨੂੰ ਵੀ ਲੈ ਜਾਣਾ….ਠੀਕ ਹੈਂ ਦਿਸ਼ਾ ਬੇਟਾ….ਦਿਸ਼ਾ ਪਰ ਪਾਪਾ ਮੈਂ ਆਪਣੇ ਦੋਸਤਾਂ ਨਾਲ ਹੀ ਜਾਣੀ ਹੁਣੀ ਆ ਸ਼ੋਪਿੰਗ ਲਈ….ਇਸਨੂੰ ਕਿਵੇ ਲੈ ਕੇ ਜਾ ਸਕਦੀ ਹਾਂ….ਨਾਲੇ ਇਹ ਮੇਰੇ ਦੋਸਤਾਂ ਵਿੱਚ ਬੋਰ ਹੋ ਜਾਵੇਗੀ….ਦਿਸ਼ਾ,ਇਹ ਕੀ ਤਰੀਕਾ ਆਪਣੀ ਭਾਬੀ ਬਾਰੇ ਗੱਲ ਕਰਨ ਦਾ….ਦਿਸ਼ਾ ਦੇ ਪਾਪਾ ਉਸਨੂੰ ਝਿੜਕਦੇ ਹੋਏ ਆਖਦੇ ਨੇ….ਤੇ ਨਾ ਚਾਹੁੰਦਿਆ ਵੀ ਦਿਸ਼ਾ ਨੂੰ ਸਨੇਹਾ ਨਾਲ ਸੋਪਿੰਗ ਤੇ ਜਾਣਾ ਪੈਂਦਾ ਏ…ਸੋਪਿੰਗ ਮਾੱਲ ਵਿੱਚ ਜਾ ਕੇ ਦਿਸ਼ਾ ਸਨੇਹਾ ਨੂੰ ਇੱਕਲਾ ਛੱਡ ਦੇਂਦੀ ਏ ਤੇ ਆਖਦੀ ਹੈਂ ਕਿ ਸੋਪਿੰਗ ਤੋ ਬਾਅਦ ਪਾਰਕਿੰਗ ਵਿੱਚ ਆ ਕੇ ਖੜੀ ਹੋ ਜਾਣਾ…..ਸਨੇਹਾ ਕੋਲ਼ ਸ਼ਿਵਮ ਦਾ ਕਰੈਡਿਟ ਕਾਰਡ ਪਹਿਲਾਂ ਸੀ…..ਤੇ ਉਹ ਆਪਣੇ ਲਈ ਕੱਪੜੇ ਖਰੀਦਣ ਲਈ ਮਾੱਲ ਦੀ ਇੱਕ ਦੁਕਾਨ ਚ ਚਲੀ ਜਾਂਦੀ ਏ…ਤੇ ਕੱਪੜੇ,ਜੁੱਤੇ ਤੇ ਹੋਰ ਚੀਜ਼ਾ ਖਰੀਦ ਕੇ ਵਾਪਿਸ ਜਾ ਹੀ ਰਹੀ ਸੀ ਕਿ ਉਸਨੂੰ ਇੱਕ ਪਾਸੇ ਕਾਫ਼ੀ ਝੁੰਡ ਦਿਖਾਈ ਦਿੱਤਾ…ਤੇ ਜਦੋ ਉਹ ਜਾ ਕੇ ਦੇਖਦੀ ਏ ਤਾਂ ਇੱਕ ਆਦਮੀ ਆਪਣੀ ਪਤਨੀ ਨਾਲ ਬੁਰੇ ਤਰੀਕੇ ਨਾਲ ਪੇਸ਼ ਆ ਰਿਹਾ ਹੁੰਦਾ ਏ…ਤੇ ਬਹੁਤ ਸਾਰੇ ਲੋਕ ਖੜ੍ਹੇ ਬਸ ਤਮਾਸ਼ਾ ਦੇਖ ਰਹੇ ਹੁੰਦੇ ਹਨ….ਉਹ ਆਦਮੀ ਆਪਣੀ ਪਤਨੀ ਤੇ ਹੱਥ ਚੁੱਕਣ ਹੀ ਵਾਲਾ ਸੀ ਕਿ ਸਨੇਹਾ ਉਸਨੂੰ ਜਾ ਕੇ ਰੋਕ ਦੇਂਦੀ ਏ…ਤੇ ਉਸਦੇ ਕੋਲ਼ੋ ਸਰਾਬ ਦੀ ਬਦਬੂ ਆ ਰਹੀ ਸੀ,ਜਾਪਦਾ ਸੀ ਕਿ ਆਦਮੀ ਸਰਾਬ ਨਾਲ ਰੱਜਿਆ ਪਿਆ ਸੀ….ਸਨੇਹਾ ਉਸ ਔਰਤ ਨੂੰ ਬਚਾਉਦੀ ਹੈਂ ਤਾਂ ਉਹ ਆਦਮੀ ਭੜਕ ਜਾਂਦਾ ਏ ਤੇ ਮਾਰਨ ਲਈ ਸਨੇਹਾ ਵੱਲ ਦੋੜ ਪੈਂਦਾ ਏ….ਸਾਰੇ ਜਣੇ ਡਰ ਕੇ ਪਾਸੇ ਹੋ ਜਾਂਦੇ ਨੇ…ਤੇ ਬਹੁਤੇ ਉੱਥੋ ਖਿਸਕ ਜਾਂਦੇ ਹਨ…ਪਰ ਸਨੇਹਾ ਬਹਾਦਰੀ ਨਾਲ ਉਸਦਾ ਸਾਹਮਣਾ ਕਰਦੀ ਤੇ ਇੰਨੇ ਨੂੰ ਸਿਕਿਉਰਟੀ ਗਾਰਡ ਆ ਕੇ ਉਸ ਆਦਮੀ ਨੂੰ ਫੜ ਲੈਂਦਾ ਤੇ ਪੁਲਿਸ ਨੂੰ ਕਾੱਲ ਕਰਕੇ ਉਸਨੂੰ ਫੜਵਾ ਦੇਂਦਾ ਏ…ਉਸ ਆਦਮੀ ਦੇ ਜਾਣ ਮਗਰੋ ਸਨੇਹਾ ਉਸ ਔਰਤ ਨੂੰ ਪਾਣੀ ਪਿਲਾਉਦੀ ਏ ਤੇ ਉਸ ਤੋ ਉਸਦਾ ਹਾਲ ਚਾਲ ਪੁੱਛਦੀ ਏ….ਸਨੇਹਾ ਉਸਨੂੰ ਪੁੱਛਦੀ ਏ ਕਿ ਇਹ ਆਦਮੀ ਕੌਣ ਸੀ ਤੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਅਸਲ ਪਿਆਰ- ਭਾਗ-11”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)