ਇੱਕ ਔਰਤ ਨੇ ਪਾਲਤੂ ਅਜਗਰ ਰੱਖਿਆ ਸੀ,,ਅਚਾਨਕ ਸੱਪ ਨੇ ਖਾਣਾ ਬੰਦ ਕਰ ਦਿੱਤਾ, ਕਿੰਨੇ ਹੀ ਦਿਨ ਲੰਘ ਜਾਂਦੇ ਨੇ ਸੱਪ ਫਿਰ ਵੀ ਕੁੱਝ ਨਹੀਂ ਖਾਂਦਾ,, ਉਹ ਔਰਤ ਸੱਪ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਡਾਕਟਰ ਨੇ ਸਾਰੀ ਗੱਲ ਜਾਣੀ, ਫਿਰ ਡਾਕਟਰ ਨੇ ਪੁੱਛਿਆ ਕੇ ਸੱਪ ਤੁਹਾਡੇ ਨਾਲ ਹੀ ਸੌਂਦਾ ਹੈ, ਔਰਤ ਨੇ ਹਾਂ ਚ ਜਵਾਬ ਦਿੱਤਾ ਡਾਕਟਰ ਨੇ ਫਿਰ ਪੁੱਛਿਆ ਕਿ ਸੱਪ ਰਾਤ ਨੂੰ ਤੇਰੇ ਨਾਲ ਲਪੇਟੇ ਮਾਰਦਾ ਹੈ? ਸੱਪ ਤੁਹਾਨੂੰ ਸੁੱਤੀ ਪਈ ਨੂੰ ਵੇਖਦਾ ਹੈ? ਔਰਤ ਨੇ ਜਵਾਬ ਦਿੱਤਾ ਹਾਂ ਸ਼ਾਇਦ।
ਇਹ ਸਾਰਾ ਕੁੱਝ ਸੁਣ ਕੇ ਡਾਕਟਰ ਨੇ ਦੱਸਿਆ ਕਿ ਸੱਪ ਤੁਹਾਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ