More Punjabi Kahaniya  Posts
ਆਸ਼ਕ ਲਾਣਾਂ ਬਨਾਮ ਛੜਾ ਯੂਨੀਅਨ


ਇਸ ਸਮੇ ਰਸ਼ੀਆ – ਯੂਕਰੇਨ ਵਿਵਾਦ ਤੋਂ ਬਾਅਦ ਪਿਆਰ ਦਾ ਹਫ਼ਤਾ ਸਭ ਤੋਂ ਵੱਧ ਚਰਚਾ ਵਿੱਚ ਹੈ। ਆਸ਼ਕ ਲਾਣੇ ਕਾਰਨ ਸਾਡੇ ਵਰਗੇ ਸ਼ਰੀਫ਼ਾ ਦਾ ਵੀ ਬਾਹਰ ਆਉਣਾ ਜਾਣਾ ਔਖਾ ਹੋਇਆਂ ਹੈ । ਕੱਲ ਮੈ ਸ਼ਹਿਰ ਕਿਸੇ ਕੰਮ ਲਈ ਗਿਆ ਸੀ ਤੇ ਰੱਬੀ ਮੇਰੇ ਨਾਲ ਸਾਡੇ ਪਿੰਡ ਦੀ ਇੱਕ ਅੰਟੀ ਬੈਠ ਗਏ । ਸਾਡੇ ਨਾਲ ਦੀ ਸੀਟ ਤੇ ਆਸ਼ਕ ਲਾਣਾ ਬੈਠਿਆ ਸੀ। ਕੁੜੀ ਮੁੰਡੇ ਦੇ ਮੋਢੇ ਤੇ ਸਿਰ ਰੱਖਕੇ ਪਈ ਸੀ । ਤੇ ਮੁੰਡਾ ਗੇਮ ਖੇਡ ਰਿਹਾ ਸੀ । ਬੈਠਾ ਉਹ ਕੁੜੀ ਨਾਲ ਸੰਗ ਮੈਨੂੰ ਆਈ ਜਾਵੇ। ਨਾ ਮੈ ਸੰਗ ਦਾ ਆਂਟੀ ਵੱਲ ਵੇਖਾਂ ਨਾ ਵਿਚਾਰੀ ਉਹ ਮੇਰੇ ਵੱਲ। ਅਸੀਂ ਸਾਰੀ ਵਾਟ ਤਾਕੀ ਤੋਂ ਬਾਹਰ ਦੇਖਦੇ ਗਏ ।

ਗੱਲ ਇਹ ਨਹੀਂ ਸੀ ਕਿ ਮੈ ਨਹੀਂ ਦੇਖ ਨਹੀਂ ਸੀ ਸਕਦਾ । ਗੱਲ ਇਹ ਸੀ ਕੀ ਸਾਡੇ ਵਿੱਚ ਸ਼ਰਮ ਦਾ ਪਰਦਾ ਸੀ । ਬੱਸ ਅੱਡੇ ਵਿੱਚ ਇਹ ਕਾਲਜ ਵਿੱਚ ਇਹ ਪਾਰਕਾਂ ਵਿੱਚ ਇਹ ਜਿਵੇਂ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਨੱਪ ਲਿਆ ਸੀ । ਇਵੇਂ ਹੀ ਆਸ਼ਕ ਲਾਣੇ ਨੇ ਸ਼ਹਿਰ ਨੱਪ ਲਿਆ ਹੈ । ਇਹ ਹਫ਼ਤਾ ਤਾਂ ਸਾਡੇ ਛੜਿਆਂ ਲਈ ਸ਼ਰਾਧਾਂ ਵਰਗਾ ਹੁੰਦਾ । ਜਿਵੇਂ ਨਿੱਕੇ ਹੁੰਦੇ ਮੇਲੇ ਵਿੱਚ ਜਾਕੇ ਅਸੀਂ ਵੱਡੇ ਪੰਗੂੜੇ ਵੱਲ ਵੇਖ ਕੇ ਝੂਰਦੇ ਹੁੰਦੇ ਸੀ ।

ਇਵੇਂ ਹੁਣ ਇਹਨਾਂ ਵੱਲ ਦੇਖਕੇ ਝੂਰਦੇ ਆ । ਚੱਲੋ ਮੰਨਦੇ ਆ ਪਿਆਰ ਅਮਰ ਹੁੰਦਾ ।ਪਰ ਇਹ ਲੋਕ ਗੰਜੇ ਮੂਹਰੇ ਵਾਲ ਵਾਹਉਦੇ ਆਫਿਰ ਗੰਜੇ ਨੂੰ ਆਪੀ ਵੱਟ ਚੜਨਾ। ਛੜਾ ਬੰਦਾ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿੱਕਲਦਾ ਇਹ ਬੇਬੀ , ਮੇਰਾ ਬਾਊ ਕਰਦੇ ਰਹਿੰਦੇ ਆ । ਉਹਦਾ ਮੰਨੋ ਮਨੀ ਦਿਲ ਸੜ ਜਾਂਦਾ ਜਿਵੇਂ ਤੁਸੀਂ ਕਿਸੇ ਦੇ ਵਿਆਹ ਤੇ ਜਾਣ ਲਈ ਮਹਿੰਗਾ ਕੋਟ ਪੈੱਟ ਟਾਈ ਬੂਟ ਖਰੀਦ ਲਉ , ਪਰ ਮੁਹਰੇ ਸਿਰਫ ਭੋਗ ਦਾ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)