ਮੁਕੰਦ ਸਿੰਘ ਇੱਕ ਛੋਟੇ ਪਿੰਡ ਵਿੱਚ ਰਹਿੰਦਾ ਸੀ ਉਸਦਾ ਪਿਓ ਇਕ ਮੱਝਾਂ ਦਾ ਵਪਾਰੀ ਸੀ ਮੁਕੰਦ ਹਾਲੇ 12ਵੀਂ ਜਮਾਤ ਵਿੱਚ ਪੜਦਾ ਸੀ ਤੇ ਇਕ ਦਿਨ ਜਦੋਂ ਉਹ ਸਕੂਲ ਤੋਂ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਬੈਂਕ ਪੈਂਦਾ ਸੀ ਇਕ ਦਿਨ ਜਦੋਂ ਉਹ ਇਸ ਬੈਂਕ ਕੋਲ ਦੀ ਲੰਘ ਰਿਹਾ ਸੀ ਤਾਂ ਉਸ ਬੈਂਕ ਨੂੰ ਕੁਝ ਲੁਟੇਰੇ ਲੁੱਟ ਕੇ ਗੋਲੀਆ ਚਲੋਂਦੇ ਭੱਜ ਰਹੇ ਸਨ ਇਹ ਦੇਖ ਕੇ ਉਸ ਤੇ ਬੁਰਾ ਪ੍ਰਭਾਵ ਪੈ ਜਾਂਦਾ ਹੈ ਤੇ ਮੁਕੰਦ ਆਪਣੇ ਕੋਲ ਇੱਕ ਅਸਲਾ ਰੱਖਣ ਦੀ ਇੱਛਾ ਕਰ ਲੈਂਦਾ ਹੈ ਕੁਝ ਸਾਲ ਬਦ ਜਦੋਂ ਉਹ ਇਕ ਨੌਕਰੀ ਕਰ ਲੈਂਦਾ ਹੈ ਤਾਂ ਓ ਇਸ ਨੌਕਰੀ ਦੀ ਤਨਖਾਹ ਵਿਚੋਂ ਕੁਝ ਪੈਸੇ ਜੋੜ ਲੈਂਦਾ ਹੈ ਤੇ ਉਹ ਹੁਣ ਗੈਰ ਕਾਨੂੰਨੀ ਅਸਲੇ ਵੇਚਣ ਵਾਲੇ ਨੂੰ ਲੱਭਣ ਲਗ ਪੈਂਦਾ ਹੈ ਤੇ ਉਹ ਇਕ ਅਸਲੇ ਵਿਕਰੇਤਾ ਤੋਂ ਇਕ ਦੇਸੀ ਬੰਦੂਕ ਖਰੀਦ ਲੈਂਦਾ ਹੈ ਤੇ ਉਹ। ਓਸ ਬੰਦੂਕ ਨੂੰ ਆਪਣੇ ਮੱਝਾਂ ਦੇ ਵੇਹੜੇ ਵਿਚ ਲਕੋ ਦਿੰਦਾ ਹੈ । ਇਕ ਦਿਨ ਓਸਦੇ ਪਿਓ ਦੀ ਓਸਦੇ ਚਾਚੇ ਨਾਲ ਕਿਸੇ ਗੱਲ ਪਿੱਛੇ ਅਣਬਣ ਹੋ ਜਾਂਦੀ ਹੈ ਤੇ ਉਹ ਜਦੋਂ ਮਸਲਾ ਸੁਲਜੌਣ ਦੀ ਕੋਸਿ਼ਸ਼ ਕਰਦਾ ਹੈ ਤਾਂ ਉਸ ਦੇ ਚਾਚੇ ਦਾ ਮੁੰਡਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ