ਮਸ਼ਹੂਰ ਫ਼ਿਲਮੀ ਗੀਤ ਲਿਖਾਰੀ ਅਨੰਦ ਬਖਸ਼ੀ ਦੇ ਜੀਵਨ ਦੀ ਇਕ ਘਟਨਾ ਹੈ । ਅਨੰਦ ਬਖਸ਼ੀ ਸਾਬ ਆਪਣੇ ਕਮਰੇ ਵਿਚ ਬੈਠੇ ਸਨ ਕਿ ਉਹਨਾਂ ਦੇ ਸਪੁੱਤਰ ਰਕੇਸ਼ ਬਖਸ਼ੀ ਨੇ ਮਜ਼ਾਕ ਨਾਲ ਪੁਛਿਆ ਕਿ ਪਾਪਾ ਤੁਸੀਂ ਆਪਣੀ ਜਿੰਦਗੀ ਵਿਚ ਹਜ਼ਾਰਾਂ ਗੀਤ ਲਿਖੇ ਹਨ । ਪਰ ਤੁਹਾਨੂੰ ਫਿਲਮ ਫੇਅਰ ਐਵਾਰਡ ਸਿਰਫ ਚਾਰ ਵਾਰ ਹੀ ਮਿਲਿਆ ਹੈ । ਅਜਿਹਾ ਕਿਉਂ ?
ਪੁੱਤਰ ਦੀ ਗੱਲ ਸੁਣ ਬਖਸ਼ੀ ਸਾਬ ਮੁਸਕੁਰਾਏ ਅਤੇ ਫਿਰ ਆਖਣ ਲੱਗੇ …” ਪੁੱਤਰ ! ਮੈਂ ਆਪਣੇ ਸ਼ੋਂਕ ਲਈ ਲਿਖਦਾ ਹਾਂ ,ਕਿਸੇ ਐਵਾਰਡ ਦੇ ਲਈ ਨਹੀਂ … । ”
… ਫਿਰ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਆਖਣ ਲੱਗੇ …” ਇਹ ਜਿਹੜੇ ਚਾਰ ਫਿਲਮਫੇਅਰ ਐਵਾਰਡ ਵੀ ਮਿਲ਼ੇ ਹਨ । ਉਹ ਵੀ ਮੇਰੇ ਲਈ ਨਹੀਂ ਹਨ , ਸਗੋਂ ਤੁਹਾਡੇ ਲਈ ਹਨ ਤਾਂ ਕਿ ਤੁਸੀਂ ਆਪਣੇ ਡਰਾਇੰਗ ਰੂਮ ਵਿਚ ਇਹਨਾਂ ਨੂੰ ਸਜ਼ਾ ਸਕੋ ਅਤੇ ਆਪਣੇ ਦੋਸਤਾਂ ਅਤੇ ਬੱਚਿਆਂ ਨੂੰ ਮਾਣ ਨਾਲ ਦੱਸ ਸਕੋ ਕੇ ਤੁਹਾਡੇ ਪਿਤਾ ਨੂੰ ਚਾਰ ਫਿਲਮ ਫੇਅਰ ਐਵਾਰਡ ਮਿਲ਼ੇ ਹਨ ..” ।
…” ਮੇਰਾ ਅਸਲੀ ਇਨਾਮ ਤਾਂ ਮੈਂ ਲੁਕਾ ਕੇ ਰੱਖਿਆ ਹੋਇਆ ਹੈ । ..” ਬਖਸ਼ੀ ਸਾਬ ਨੇ ਆਪਣੀ ਗੱਲ ਪੂਰੀ ਕੀਤੀ ।
” .. ਉਹ ਕਿਹੜਾ ? ” ਪੁੱਤਰ ਰਕੇਸ਼ ਨੇ ਹੈਰਾਨੀ ਨਾਲ ਪੁੱਛਿਆ ।
ਬਖਸ਼ੀ ਸਾਬ ਨੇ ਆਪਣੀ ਅਲਮਾਰੀ ਵਿਚੋਂ ਇਕ ਚਿੱਠੀ ਕੱਢੀ ਅਤੇ ਆਪਣੇ ਪੁੱਤਰ ਹੱਥ ਫੜਾਉਂਦਿਆਂ ਆਖਿਆ ..” ਇਹ ਹੈ ਮੇਰਾ ਇਨਾਮ …” ।
ਰਕੇਸ਼ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ , ਜਿਹੜੀ ਕੇ ਕਿਸੇ ਗੁਮਨਾਮ ਆਦਮੀ ਨੇ ਲਿਖੀ ਸੀ । ਉਸਨੇ ਬਖਸ਼ੀ ਸਾਬ ਨੂੰ ਧੰਨਵਾਦ ਦਿੰਦਿਆਂ ਲਿਖੀ ਕੇ ਉਹਨਾਂ ਦੀ ਕਲਮ ਨੇ ਕਿਵੇਂ ਉਸ ਸਖਸ਼ ਦੀ ਜਾਨ ਬਚਾਈ ਸੀ ।
ਚਿੱਠੀ ਵਿਚ ਲਿਖਿਆ ਸੀ ਕੇ ..” ਮੈਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਸੀ । ਮੈਂ ਮਨ ਬਣਾ ਲਿਆ ਕੇ ਰੇਲ ਗੱਡੀ ਥੱਲੇ ਆਕੇ ਮਰ ਜਾਣਾਂ ਹੈ । ਮੈਂ ਰਲੇਵੇ ਲਾਈਨ ਉਪਰ ਬੈਠ ਕੇ ਗੱਡੀ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
boht khoob