More Punjabi Kahaniya  Posts
ਅਸਲੀ ਸਿੱਖਿਆ


ਸ਼ਹਿਰ ਵਿੱਚ ਇਕ ਅਮੀਰ ਆਦਮੀ ਸੀ ਗੁਰਸੇਵਕ ਉਸਦੇ ਦੋ ਬੱਚੇ ਸਨ ਹੈਰੀ ਤੇ ਸੀਰਤ। ਗੁਰਸੇਵਕ ਦੋਨੋ ਬੱਚੇਆ ਦੀ ਪਰਵਰਿਸ਼ ਬਹੁਤ ਵਧੀਆ ਢੰਗ ਨਾਲ ਕਰ ਰਿਹਾ ਸੀ ਦੋਨੋ ਬੱਚੇ ਪੜਾਈ ਵਿੱਚ ਵੀ ਬਹੁਤ ਵਧੀਆਂ ਸਨ। ਇਕ ਰੋਜ ਐਤਵਾਰ ਗੁਰਸੇਵਕ ਦੋਨੋ ਬੱਚੇਆ ਨੂੰ ਨਾਲ ਲੈ ਕੇ ਝੁੱਗੀਆਂ ਨੇੜੇ ਮੈਦਾਨ ਵਿੱਚ ਖੇਡ ਰਿਹਾ ਸੀ ਅਚਾਨਕ ਸੀਰਤ ਤੋ ਹੈਰੀ ਦੀ ਗਲਤੀ ਨਾਲ ਕਮੀਜ਼ ਖਿੱਚੀ ਗਈ ਤੇ ਹੈਰੀ ਡਿਗ ਪਿਆਂ ਹੈਰੀ ਨੇ ਗ਼ੁੱਸੇ ਵਿੱਚ ਆ ਕੇ ਸੀਰਤ ਦੇ ਦੋ ਚਾਰ ਥੱਪੜ ਰਸੀਦ ਦਿੱਤੇ ਤੇ ਸੀਰਤ ਰੌਣ ਲੱਗ ਪਈ। ਗੁਰਸੇਵਕ ਨੂੰ ਵੀ ਗ਼ੁੱਸਾ ਚੜ ਗਿਆ ਉਸਨੇ ਹੈਰੀ ਦੀ ਪਿਟਾਈ ਕਰ ਦਿੱਤੀ ਨੇੜੇ ਹੀ ਇਕ ਬਜ਼ੁਰਗ ਆਦਮੀ ਸਾਰਾ ਕੁਝ ਦੇਖ ਰਿਹਾ ਸੀ ਉਸ ਨੇ ਗੁਰਸੇਵਕ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟੇ ਆਹ ਸਹੀ ਗੱਲ ਨਹੀਂ ਬੱਚੇਆ ਨਾਲ ਮਾਰ ਕੁਟਾਈ ਠੀਕ ਨਹੀਂ ।ਗੁਰਸੇਵਕ ਨੇ ਕਿਹਾ ਕੁਟਾਪਾ ਨਾ ਚਾੜਾਂ ਤਾ ਕੀ ਕਰਾ ਕੁੜੀ ਛੋਟੀ ਹੈ ਇਹਨੂੰ ਸਮਝਣਾ ਚਾਹੀਦਾ ਕੀ ਉਹਨੂੰ ਨਾ ਮਾਰਾ ਮੈ। ਓਹ ਬਜ਼ੁਰਗ ਆਦਮੀ ਹੱਸੇਆ ਤੇ ਕਹਿਣ ਲੱਗਾ ਵੱਡੇ ਤਾ ਤੁਸੀਂ ਵੀ ਹੋ ਤੁਸੀਂ ਕਿਹੜਾ ਸਮਝਦਾਰੀ ਵਰਤੀ ਦੇਖੋ ਬੱਚੇਆ ਨੂੰ ਚੰਗੀ ਪੜਾਈ ਦੇ ਨਾਲ-ਨਾਲ ਚੰਗੇ ਸੰਸਕਾਰ ਦੇਣੇ ਵੀ ਜ਼ਰੂਰੀ ਨੇ ਮੈ ਥੋੜੇ ਦਿਨ ਪਹਿਲਾ ਏਸੇ ਝੁੱਗੀਆਂ ਵਿੱਚ ਇਕ ਘਟਨਾ ਦੇਖੀ ਜਿਹਨੇ ਮੇਰਾ ਸੋਚਣ ਦਾ ਨਜ਼ਰੀਆ ਹੀ ਬਦਲ ਦਿੱਤਾ ਚਾਰ ਛੋਟੇ-ਛੋਟੇ ਬੱਚੇ ਆਪਸ ਵਿੱਚ ਖੇਡ ਰਹੇ ਸੀ ਉਹਨਾ ਵਿੱਚੋਂ ਇਕ ਮੁੰਡੇ ਨੇ ਨਾਲ ਖੇਡਦੀ ਕੁੜੀ ਨੂੰ ਥੱਪੜ ਮਾਰ ਦਿੱਤਾ ਕੁੜੀ ਰੌਣ ਲੱਗ ਪਈ ਉਸ ਮੁੰਡੇ ਦੇ ਵੱਡੇ ਭਾਈ ਨੇ ਜੋ ਕੀ ਨਾਲ ਹੀ ਖੇਡ ਰਿਹਾ ਸੀ ਆਪਣੇ ਭਰਾ ਨੂੰ ਦੋ ਥੱਪੜ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਅਸਲੀ ਸਿੱਖਿਆ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)