ਕੰਨਾਂ ਤੋਂ ਬੋਲੇ ਇੱਕ ਬਜ਼ੁਰਗ ਨੇ ਪੈਨਸ਼ਨ ਦੇ ਮਿਲਦੇ ਪੈਸਿਆਂ ਨਾਲ ਘਰਦਿਆਂ ਤੋਂ ਚੋਰੀ ਕੰਨਾਂ ਵਿਚ ਸੁਣਨ ਵਾਲੀ ਮਸ਼ੀਨ ਲੁਆ ਲਈ!
ਪੰਦਰਾਂ ਦਿਨਾਂ ਬਾਅਦ ਮੁੜ ਡਾਕਟਰ ਦੇ ਗਿਆ..ਉਹ ਪੁੱਛਣ ਲੱਗਾ ਬਾਬਾ ਜੀ ਕੋਈ ਫਰਕ ਪਿਆ?
ਆਖਣ ਲੱਗਾ ਬਹੁਤ ਜਿਆਦਾ ਪਿਆ ਪੁੱਤਰਾ..ਏਨਾ ਸਾਫ ਸਪਸ਼ਟ ਤੇ ਓਦੋਂ ਨਹੀਂ ਸੀ ਦਿਸਿਆ ਕਰਦਾ ਜਦੋਂ ਪਹਿਲੀ ਵੇਰ ਐਨਕ ਬਣਵਾਈ ਸੀ ਜਿੰਨਾ ਹੁਣ ਦਿਸਣਾ ਸ਼ੁਰੂ ਹੋ ਗਿਆ..ਮੈਂ ਅਜੇ ਵੀ ਪਹਿਲਾਂ ਵਾਂਙ ਬੋਲਾ ਬਣ ਢਾਣੀਆਂ ਵਿਚ ਜਾ ਬਹਿੰਦਾ ਹਾਂ..ਉਹ ਵੀ ਮੈਨੂੰ ਹੱਸਦੇ ਹੋਏ ਮੂੰਹ ਤੇ ਗਾਹਲਾਂ ਕੱਢੀ ਜਾਂਦੇ..ਪਿਛਲੇ ਇੱਕ ਹਫਤੇ ਵਿਚ ਹੀ ਤਿੰਨ ਵਾਰੀ ਵਸੀਹਤ ਬਦਲਾ ਦਿੱਤੀ..ਦੋ ਬੈੰਕ ਖਾਤੇ ਵੀ ਪੱਕੇ ਬੰਦ ਕਰਵਾ ਦਿੱਤੇ..ਅਤੇ ਹਿੱਸੇ ਆਉਂਦੀ ਵਿਚੋਂ ਅੱਧੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ