✍️✍️🖋️🖋️ Sukh Singh Matt
ਸੱਚ ਨੂੰ ਜਰੂਰ ਪੜਿਉ
ਬਹੁਤ ਕੁਝ ਦੇਖਦੇ ਆ ਆਪਾ ਸਾਰੇ ਦੁਨੀਆ ਤੇ ਕਈ ਵਾਰ ਆਪਾ ਉਹ ਗਲਤੀਆ ਵੀ ਕਰ ਦਿੰਨੇ ਆ ਜੋ ਨਹੀ ਕਰਨੀਆ ਚਾਹੀਦੀਆ
ਇਹੋ ਜੀ ਇੱਕ ਗਲਤੀ ਤੇ ਇੱਕ ਰਿਸਤੇ ਤੇ ਮੇਰੇ ਜਹਿਨ ਵਿਚ ਕੁਝ ਗੱਲਾ ਸੀ ਜਿੰਨਾ ਨੂੰ ਮੈ ਤੁਹਾਡੇ ਨਾਲ ਸਾਝੀਆ ਕਰ ਰਿਹਾ ਧਿਆਨ ਦਿਉ ਸਾਰੇ
ਔਰਤ ਦੀ ਜਿੰਦਗੀ ਂ
ਔਰਤ ਦੀ ਅਸਲੀ ਜਿੰਦਗੀ ਉਹਦੇ ਵਿਆਹ ਤੋ ਸੁਰੂ ਹੁੰਦੀ ਆ ਹਰੇਕ ਧੀ ਨੂੰ ਹੁੰਦਾ ਕਿ ਉਹਨੂੰ ਆਪਣਾ ਜੀਵਨ ਸਾਥੀ ਚੰਗਾ ਮਿਲੇ । ਤੇ ਉਹ ਆਪਣੇ ਸੋਹਰੇ ਪਰਿਵਾਰ ਵੀ ਆਪਣੇ ਸੱਸ -ਸੋਹਰੇ ਨਾਲ ਆਪਣੇ ਮਾ-ਪਿਉ ਵਾਗੂੰ ਰਲ ਮਿਲ ਕੇ ਰਹੇ । ਹਰ ਮਾ-ਧੀ -ਭੈਣ- ਪਤਨੀ ਦੇ ਵੀ ਕੁਝ ਸੁਪਨੇ ਹੁੰਦੇ ਨੇ ।
ਨਸੇੜੀ ਮੁੰਡੇ ਦੇ ਮਾ ਪਿਉ ਦੀ ਸੋਚ ਼
ਹੁਣ ਦੂਜੇ ਪਾਸੇ ਨਸੇ ਕਰਦੇ ਉਹਨਾ ਮੁੰਡਿਆ ਦੇ ਮਾ ਪਿਉ ਦੀ ਸੋਚ ਇਹ ਹੁੰਦੀ ਹੈ ਕਿ
ਜਦੋ ਕੋਈ ਪੁੱਤ ਵਿਹਾਉਣ ਵਾਲਾ ਹੋ ਜਾਦਾ ਤਾ ਉਹ ਸੋਚਦੇ ਹਨ ਮੁੰਡੇ ਦਾ ਵਿਆਹ ਕਰ ਦਿੰਨੇ ਵੀ ਆਪੇ ਸੁਧਰ ਜਾਉਗਾ ਜਾ ਫੇਰ ਜੇ ਕੁੜੀ ਵਾਲਿਆ ਨੂੰ ਪਤਾ ਲੱਗਜੇ ਤੇ ਮੁੰਡੇ ਦਾ ਵਿਆਹ ਨਾ ਹੁੰਦਾ ਹੋਵੇ ਤਾ ਅੱਜ ਕੱਲ ਮੁੰਡੇ ਦਾ ਵਿਆਹ ਦੂਰ ਕਿਤੇ ਯੂਪੀ ਬਿਹਾਰ ਵੱਲ ਵੀ ਕਰ ਦਿੰਦੇ ਨੇ ਇਹ ਉਹ ਗਲਤੀ ਹੈ ਜੋ ਔਰਤ ਦੀ ਸਾਰੀ ਜਿੰਦਗੀ ਖਰਾਬ ਕਰ ਦਿੰਦੀ ਹੈ। ਵਿਆਹ ਤੋ ਬਾਅਦ ਨਸੇ ਵਿੱਚ ਰੱਜੇ ਪਤੀ ਕੋਲੋ ਬਸ ਉਹੀ ਕੁੱਟਮਾਰ ਰਹਿ ਜਾਦੀ ਆ ਔਰਤ ਕੋਲ ।
ਕਿਸੇ ਦੀ ਜਿੰਦਗੀ ਦਾ ਸੱਚ਼
45 ਤੋ 50 ਸਾਲ ਪਹਿਲਾ ਦੀ ਜਿੰਦਗੀ ਦਾ ਸੱਚ ਦੱਸ ਰਿਹਾ ਹਾ
ਇੱਕ ਪਿੰਡ ਵਿੱਚ ਰਹਿੰਦੇ ਇੱਕ ਸਰਾਬੀ ਦਾ ਵਿਆਹ ਬਿਹਾਰ ਵੱਲ ਕਰ ਦਿੱਤਾ ਜਾਦਾ ਹੈ ਉਸ ਔਰਤ ਦਾ ਪਿੰਡ ਪੰਜਾਬ ਤੋ 2 ਤੋ 3 ਦਿਨਾ ਦਾ ਰਾਹ ਹੈ ਉਸ ਔਰਤ ਦੇ ਮਾ ਪਿਉ ਨੂੰ ਕੁਝ ਨਹੀ ਪਤਾ ਸੀ ਉਸ ਪਰਿਵਾਰ ਦਾ ਜਿਥੇ ਉਸਨੂੰ ਵਿਹਾਅ ਦਿਦੇ ਨੇ ਇਹ ਵਿਆਹ ਵੀ ਬਿਹਾਰ ਤੋ ਪੰਜਾਬ ਵਿਆਹੀ ਇੱਕ ਔਰਤ ਕਰਾਉਦੀ ਹੈ ਪੈਸੇ ਦੇ ਲਾਲਚ ਚ ਉਹ ਵਿਚੋਲਣ ਆਪ ਤਾ ਬਹੁਤ ਸੁਖੀ ਸੀ ਤੇ ਪੈਸੇ ਦੇ ਲਾਲਚ ਚ ਉਸ ਔਰਤ ਦਾ ਵਿਆਹ ਉਸ ਔਰਤ ਦੇ ਮਾ ਪਿਉ ਨੂੰ ਕਹਿ ਕੇ ਪੰਜਾਬ ਕਰਵਾ ਦਿੰਦੀ ਹੈ ਵਿਚੋਲਣ ਉਸ ਔਰਤ ਦੇ ਮਾ ਨੂੰ ਦਸਦੀ ਸੀ ਕਿ ਪੰਜਾਬ ਵਿਚ ਬਹੁਤ ਅਮੀਰ ਲੋਕ ਨੇ ਮੇਰੇ ਕੋਲ ਇੱਕ ਰਿਸਤਾ ਹੈ ਮੁੰਡੇ ਕੋਲ 4 ਕਿਲੇ ਜਮੀਨ ਹੈ ਤੇ ਦੂਜੀ ਗੱਲ ਮੈ ਵੀ ਪੰਜਾਬ ਵਿਚ ਬਹੁਤ ਸੁਖੀ ਆ ਸਾਡੇ ਕੋਲ 5 ਟਰੱਕ ਤੇ 6 ਕਿਲੇ ਜਮੀਨ ਹੈ ਆਪਣੇ ਪਿੰਡ ਦੀ ਕੁੜੀ ਤੋ ਇਹ ਸੁਣਕੇ ਉਹ ਰਿਸਤੇ ਲਈ ਮੰਨ ਜਾਦੇ ਨੇ ਤੇ ਉਹ ਬਿਨਾ ਪੰਜਾਬ ਆਏ ਆਪਣੀ ਕੁੜੀ ਦਾ ਵਿਆਹ ਰੱਖ ਦਿਦੇ ਨੇ ਕੁਝ ਸਮੇ ਬਾਆਦ ਵਿਚੋਲਣ ਸਮੇਤ 10 ਕੁ ਬੰਦੇ ਆਉਦੇ ਨੇ ਤੇ ਕੁੜੀ ਨੂੰ ਲੈ ਜਾਦੇ ਨੇ ਉਹਦਾ ਸਰਾਬੀ ਪਤੀ ਵਿਆਹ ਤੋ ਦੋ ਕੁ ਮਹੀਨੇ ਬਾਅਦ ਪਤੀ -ਪਤਨੀ ਨੂੰ ਕੁਟਣਾ ਮਾਰਨਾ ਸੁਰੂ ਕਰ ਦਿੰਦਾ ਤੇ ਦੂਰ ਤੋ ਆਈ ਕਰਕੇ ਕੁੜੀ ਨੂੰ ਆਪਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sukh singh
boht boht dhanvad sab da ji
ranjeetsas
always respect woman.
grewal
nice story g
Sukhdeep Kaur
Nice
Navpreet Kaur
Bda vdia likhyea sir tuc….🙏
Rekha Rani
ਬਹੁਤ ਹੀ ਵਧੀਆ👍💯 ਲਿਖਿਆ ਹੈ ਔਰਤਾਂ ਬਾਰੇ
very nice bro
SUKH SINGH MATT
thx ji
jaspreet kaur
bht shi likhya g