ਅੰਦਰਲੀ ਆਵਾਜ਼
ਗਲਤ ਗੱਲ ਹੈ ਜੇ ਕੋਈ ਸੋਚੇ ਕੇ ਮੈ ਆਪਣੇ ਆਪ ਨੂੰ ਬਦਲ ਨੀ ਸਕਦਾ ਹਾਂ ਇਹ ਬਹੁਤ ਗਲਤ ਗੱਲ ਹੈ
ਮੇਰੇ ਖਿਆਲ ਨਾਂਲ ਤੁਸੀ ਆਪਣੇ ਆਪ ਨੂੰ ਉਦੋ ਹੀ ਬਦਲ ਸਕਦੇ ਹੌ ਜਦੋ ਬਦਲਣਾ ਚਾਹੋ ਗੇ ਮੱਤਲਬ ਤੁਹਾਡੇ ਅੰਦਰੋ ਆ ਰਹੀ ਆਵਜ ਸਿਰਫ ਇੱਕ ਹੀ ਹੋਵੇ ਮੈ ਆਪਣੇ ਆਪ ਨੂੰ ਬਦਲਣਾ ਹੈ ਏਥੇ ਮੈ ਤੁਹਾਨੂੰ ਦੱਸ ਦੇਵਾ ਕੇ ਇਹ ਆਵਜ ਤੁਹਾਡੇ ਅੰਦਰੋ ਹਮੇਸ਼ਾ ਹੀ ਆਉਦੀ ਹੈ ਤੇ ਸੁਣਦੇ ਵੀ ਤੁਸੀ ਹਮੇਸ਼ਾ ਹੋ ਪਰ ਤੁਹਾਡੀ ਜਿੰਦਗੀ ਦੇ ਰੋਲੇ ਰੱਪੇ ਕਾਰਨ ਇਹ ਆਵਜ ਮੱਦਮ ਪੈ ਜਾਂਦੀ ਹੈ ਏਨੀ ਮੱਦਮ ਕੇ ਬਿਲਕੁਲ ਨਾਂ ਮਾਤਰ ਹੀ ਰਹਿ ਜਾਂਦੀ ਹੈ ਵੇਸੇ ਵੀ ਸਾਡੀ ਜਿੰਦਗੀ ਵਿੱਚ ਕੋਈ ਚੀਜ ਨਾਂ ਮਾਤਰ ਰਹਿ ਜਾਵੇ ਅਸੀ ਉਸਵੱਲ ਜਿਆਦਾ ਧਿਆਨ ਦੇਣ ਦੀ ਬਜਾਏ ਉਸਤੌ ਨਿਗਾ ਹਟਾ ਲੈਣੇ ਆ
ਖਾਣ ਪੀਣ ਦੀ ਚੀਜ ਹੀ ਲਾ ਲੋ ਜਦੋ ਕਿਤੇ ਘੱਟ ਰਹਿ ਜਾਵੇ ਤਾਂ ਕਹਿ ਦਿਨੇ ਆ ਅੇਸਤੋ ਤਾਂ ਨਾਂ ਹੀ ਹੁੰਦੀ ਤਾਂ ਚੰਗਾ ਸੀ ਮੱਤਲਬ ਉਥੇ ਵੀ ਸਾਡਾ ਹੀ ਸਵਾਰਥ ਖੜਾ ਹੈ
ਹੁਣ ਜੇ ਆਪਾ ਆਪਣੇ ਅੰਦਰੋ ਆਉਦੀ ਆਵਾਜ ਦੇਖਿਏ ਜਿਆਦਾਤਰ ਸਾਡੇ ਲੋਕਾ ਚ ਇਸਨੂੰ ਜਮੀਰ ਦੀ ਆਵਾਜ ਹੀ ਕੇਹਾ ਜਾਂਦਾ ਹੈ ਪਰ ਇਹ ਕੁਝ ਵੀ ਹੋ ਸਕਦਾ ਤੁਹਾਡਾ ਕੋਈ ਚੰਗਾ ਖਿਆਲ ਜਾਂ ਤੁਹਾਡੀ ਚੰਗੀ ਸੰਗਤ ਦਾ ਸੰਸਕਾਰ ਜੋ ਭਾਵੇ ਕੁਝ ਦਿਨਾਂ ਦਿਉ ਕੀਉ ਨਾ ਹੋਵੇ ਇਹ ਇੱਕ ਸਿਗਨੰਲ ਦੀ ਤਰਾਂ ਸਾਡੇ ਚ ਕੰਮ ਕਰਦੀ ਹੈ ਨਾਂ ਕੇ ਸਨੂੰ ਮੁਕੰਮਲ ਬਦਲਣ ਜਾਂ ਕੁਝ ਬਣੋਣ ਚ ਸਹਾਈ ਹੋਵੇ ਬਣਨਾ ਬਦਲਨਾਂ ਇਹ ਸਾਡਾ ਆਪਣਾ ਕੰਮ ਹੈ
ਹੁਣ ਮੈ ਮੁੜ ਆਪਣੀ ਗੱਲ ਤੇ ਆਉਦਾ ਹਾਂ ਕੇ ਤੁਹਾਡੇ ਅੰਦਰੋ ਆ ਰਹੀ ਆਵਾਜ ਇਕ ਹੀ ਹੋਵੇ ਕੇ ਮੈ ਆਪਣੇ ਆਪ ਨੂੰ ਬਦਲਣਾ ਹੈ ਵੇਸੇ ਜੋ ਗੁਰਬਾਣੀ ਪੜਦਾ ਸੁਣਦਾ ਜਾ ਲਿਖਦਾ ਹੈ ਉਹ ਇਸ ਇੱਕ ਦੀ ਗੱਲ ਨੂੰ ਥੋੜਾ ਵਦਿਆ ਤਰੀਕੇ ਨਾਂ ਸਮਜ ਸਕਦਾ ਇੱਕ ਆਵਾਜ ਤੋ ਭਾਵ ਸਿਰਫ ਰੱਬ ਜਾ ਗੁਰੂ ਜਾ ਗੁਰਬਾਣੀ ਦੀ ਆਵਾਜ ਹੀ ਨਹੀ ਇੱਕ ਸਾਡੇ ਮੰਨ ਦੀ ਟਿਕਾ ਅਵਸਥਾ ਵੀ ਹੋ ਸਕਦੀ ਹੀ ਜਾ ਕਹਿ ਲੋ ਮੰਨ ਦੀ ਹੀ ਆਵਾਜ ਜਾ ਜਿਵੇ ਆਪਾ ਪਹਿਲਾ ਕੇਹਾ ਕੇ ਖਿਆਲ ਜਾਂ ਕੋਈ ਸੰਸਕਾਰ ਪਰ ਸਾਨੂੰ ਲੋੜ ਹੈ ਟਿਕਾਵ ਦੀ ਕੁਉਕੇ ਟਿਕਨਾ ਬਹੁਤ ਜਰੂਰੀ ਕੁਝ ਵੀ ਸਿਖਣਾ ਹੋਵੇ ਪਹਿਲਾਂ ਟਿਕ ਕੇ ਬੈਠਣਾ ਬਹੁਤ ਜਰੂਰੀ ਸਮਜਿਆ ਜਾਂਦਾ ਕਿਸੇ ਬੱਚੇ ਨੂੰ ਟਿਕੋਣਾ ਹੋਵੇ ਤਾਂ ਕੁਝ ਨਾਂ ਕੁਝ ਲਾਲਚ ਦੇ ਕੇ...
...
ਟਿਕਾਇਆ ਜਾਂਦਾ ਠੀਕ ਏਸੇ ਤਰਾਂ ਆਪਣੇ ਆਪ ਨੂੰ ਕਿਸੇ ਵੀ ਵਦਿਆ ਜੇ ਵਿਚਾਰ ਨਾਂ ਟਿਕੋਣ ਦੀ ਕੋਸ਼ਿਸ ਜਾਰੀ ਰੱਖੋ ਵੇਸੇ ਟਿਕਾਵ ਲੀ ਸੱਬ ਤੋ ਵਦਿਆ ਸਬਰ ਰੱਖਣ ਨੂੰ ਮੰਨਿਆ ਗਿਆ ਪਰ ਸਬਰ ਕਰਣਾ ਜਾ ਰੱਖਣਾ ਗੱਲ ਥੋੜੀ ਦੂਰ ਦੀ ਹੈ ਅਜੇ ਅਸੀ ਏਥੇ ਪਹਿਲੀ ਮੁੰਡਲੀ ਜਾਣਕਾਰੀ ਦੀ ਗੱਲ ਕਰ ਰਹੇ ਹਾਂ ਕੇ ਆਪਣੇ ਆਪ ਨੂੰ ਨਾਂ ਬਦਲ ਸਕਣ ਦਾ ਵਿਚਾਰ ਕਿਵੇ ਦੀਰ ਕਿਤਾ ਜਾਵੇ ਵੇਸਾ ਹੈ ਇਹ ਵੀ ਇੱਕ ਤਰਾਂ ਦਾ ਵਹਿਮ ਮਤਲਬ ਸਾਡਾ ਆਪਣੇ ਆਪ ਨੂੰ ਨਾਂ ਬਦਲ ਸਕਣ ਦਾ ਵਿਚਾਰ ਇੱਕ ਵਹਿਮ ਤੋ ਸਿਵਾ ਕੁਝ ਨੀ ਹੈ ਥੋੜਾ ਪਿਆਰ ਕਰੋ ਆਪਣੀ ਜਿੰਦਗੀ ਨੂੰ ਥੋੜਾ ਹੋਸਲਾ ਦੇਉ ਆਪਣੇ ਆਪ ਨੂੰ ਫੈਸਲਾ ਕਰੋ ਜਿੰਦਗੀ ਤੇ ਮੋਤ ਚੋ ਇੱਕ ਚੀਜ ਦਾ ਚੁਨਾਵ ਹਾਂਜੀ ਦੋਹਾ ਵਿਚੋ ਇੱਕ ਚੀਜ ਹੀ ਜਰੂਰੀ ਹੈ ਤੁਹਾਡੇ ਲੀ ਵੈਸੇ ਤਾਂ ਮਰਨਾਂ ਵੀ ਸੱਬ ਨੇ ਹੈ ਤੇ ਆਉਖੇ ਸਾਉਖੇ ਜਿੰਦਗੀ ਜਿਉਣੀ ਵੀ ਸੱਬ ਨੇ ਹੈ ਪਰ ਤੁਸੀ ਇੱਕ ਗੱਲ ਸੋਚਲੋ ਕੇ ਜਿੰਦਗੀ ਹੈ ਤਾਂ ਜਿਉਣਾ ਵੀ ਹੈ ਸਿਰਫ ਜਿਉਣਾ ਸਾਹ ਲੈਣਾ ਹੀ ਨਹੀ ਬਹੁਤ ਕੁਝ ਕਰ ਸਕਣਾ ਜਾਂ ਕਰਦੇ ਰਹਿਣਾ ਵੀ ਜਿੰਦਗੀ ਹੈ ਰੱਬ ਨਾਂ ਕਰੇ ਕਿਸੇ ਦਿੰਨ ਤੁਸੀ ਬਿਨਾਂ ਵਜਾ ਕਿਸੇ ਝੋਠੇ ਕੇਸ ਚ ਫੱਸ ਜੋ ਤੇ ਫਾਸੀ ਦੀ ਸਜਾ ਸਣਾ ਦਿਤੀ ਜਾਵੇ ਹਫਤੇ ਬਾਦ ਤੁਹਾਨੂੰ ਫਾਂਸੀ ਲਗਣੀ ਤਹਿ ਜੋ ਜਾਵੇ ਪਰ ਦੋ ਤਿੰਨ ਦਿੰਨ ਬਾਦਾ ਤੁਹਾਡੇ ਹੱਕ ਵਿੱਚ ਕੋਈ ਗਵਾਹੀ ਦੇ ਜਾਵੇ ਤੇ ਤੁਸੀ ਬਾਹਾਰ ਆ ਕੇ ਜਿੰਦਗੀ ਦੇਖੋ ਗੇ ਜਾਂ ਮੋਤ ਮਤਲਬ ਤੁਹਾਨੂੰ ਮੋਤ ਤੋ ਬਾਦ ਦੀ ਜਿੰਦਗੀ ਤੇਖ ਕੇ ਬਹੁਤ ਖੁਸ਼ੀ ਹੋਵੇਗੀ ਪਰ ਇਹ ਖੁਸ਼ੀ ਕੁਝ ਪਲਾਂ ਬਾਦ ਹੀ ਖਦਮ ਹੌ ਜਾਵੇਗੀ ਕੇ ਹਾਂ ਸੀ ਤਾਂ ਮੈ ਮਿਰਦੋਸ਼ ਛੱਡਣਾ ਤਾਂ ਪੈਣਾ ਹੀ ਸੀ ਪਰ ਨਹੀ ਦੋਸਤ ਜਿੰਦਗੀ ਕਦੋ ਵੀ ਹੱਥੋ ਨਿਕਲ ਸਕਦੀ ਹੈ ਇਹ ਬਹੁਤ ਵੱਡੀ ਸਚਾਈ ਹੈ ਜੇ ਤੂੰ ਜਿੰਦਗੀ ਦਾ ਆਸ਼ਕ ਹੈ ਜੇ ਆਸ਼ਕ ਨਹੀ ਬਣਿਆ ਤਾਂ ਬਣ ਕੇ ਦੇਖ ਆਪਣੇ ਆਪ ਨੂੰ ਬਲਣਾ ਵਿ ਇਸ਼ਕ ਹੀ ਆ ਇੱਕ ਬਦਲ ਜਾਂ ਕੀ ਜਾਂਦਾ ਤੇਰਾ ਜੇ ਆਪਣੀ ਹੀ ਜਿੰਦਗੀ ਨੂੰ ਆਪਣੇ ਢੰਗ ਨਾਂ ਜੀਲੇਗਾਂ ! ਅਲਵਿਦਾ ✌
ਸੁੱਖ 😊whatsap👉+60 18-318 6824
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Ninder SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ) (ਕਹਾਣੀ ਦਾ ਪਹਿਲਾ ਭਾਗ ਪੜ ਕੇ ਸ਼ਾਇਦ ਲਗਾ ਹੋਣਾ ਇਹ ਕਹਾਣੀ ਸਾਵੀ ਦੀ ਏ ਹਾਂ ਇਹ ਕਹਾਣੀ ਸ਼ੁਰੂ ਜ਼ਰੂਰ ਸਾਵੀ ਤੋਂ ਹੋਈ ਏ ਤੇ ਖ਼ਤਮ ਵੀ ਸਾਵੀ ਤੇ ਹੀ ਹੋਵੇਗੀ ਪਰ ਇਹ ਕਹਾਣੀ ਸਾਵੀ ਦੀ ਨਹੀਂ ਏ ਬਲਕਿ “ਮਾਂ ਤੇ ਰੋਟੀ” ਦੀ Continue Reading »
ਜ਼ਿੰਦਗੀ ਦੇ ਉਸ ਦੌਰ ਤੇ ਆ ਗਿਆ ਹਾਂ ਜਿੱਥੇ ਲੱਗਦਾ ਏ ਕਿ ਸ਼ਾਇਦ ਜੇ ਉਹਨਾ ਵੇਲਿਆ ‘ਚ ਮਾੜਾ ਨਾ ਹੁੰਦਾ ਤਾਂ ਅੱਜ ਇਹੋ ਜਿਹੀ ਹੁਸੀਨ ਜ਼ਿੰਦਗੀ ਨਾ ਮਿਲਦੀ, ਬੁਰਾ ਇਨਸਾਨ ਵੀ ਕਿਸੇ ਆਪਣੇ ਚੰਗੇ ਦੇ ਸਾਥ ਨਾਲ ਖੁਦ ਚੰਗਾ ਹੋ ਨਿਬੜਦਾ ਏ। ਗੱਲ ਏ ਉਹ ਵੇਲਿਆ ਦੀ ਜਦ ਮੇਰੀ ਸਕੀ Continue Reading »
ਇੱਕ ਵਾਰ ਇੱਕ ਆਦਮੀ ਆਪਣੇ ਬੁੱਢੇ ਮਾਂ ਬਾਪ ਨਾਲ ਪਿੰਡ ਵਿੱਚ ਰਹਿੰਦਾ ਸੀ ਤੇ ਉਹੋ ਦਿਹਾੜੀਦਾਰ ਸੀ ਤੇ ਮਾਪੇ ਬੁੱਢੇਪੇ ਕਰਕੇ ਕੁਝ ਕਰ ਨੀ ਸਕਦੇ ਸੀ ਉਹਨ੍ਹਾ ਦੇ ਘਰ ਬਹੁਤ ਗਰੀਬੀ ਸੀ ਕਦੇ ਕਦੇ ਇਹੋ ਜਿਹੇ ਹਲਾਤ ਹੋ ਜਾਦੇ ਕੇ ਉਹੋ ਪੂਰਾ ਪਰਿਵਾਰ ਲੂਣ ਨਾਲ ਰੋਟੀ ਖਾ ਕੇ ਸਾਉਦੇ ਸੀ Continue Reading »
ਸੱਠ ਕੂ ਸਾਲ ਪਹਿਲਾਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੇਲੇ ਦੀ ਗੱਲ ਏ… ਦੱਸਦੇ ਇੱਕ ਵਾਰ ਦਿੱਲੀ ਜਾਂਦਿਆਂ ਕਾਰ ਹੇਠ ਆ ਕੇ ਇੱਕ ਨਿੱਕਾ ਜਿਹਾ ਖਰਗੋਸ਼ ਮਰ ਗਿਆ..ਗੱਡੀ ਰੁਕਵਾ ਲਈ ਤੇ ਡਰਾਈਵਰ ਨੂੰ ਬਾਹਰ ਬੁਲਾ ਲਿਆ.. ਮਰੇ ਹੋਏ ਕੋਲ ਖਲੋ ਕੇ ਪੁੱਛਣ ਲੱਗੇ..”ਬਖਸ਼ੀਸ਼ ਸਿਆਂ ਤੈਨੂੰ ਪਤਾ ਇਹ ਕਿਓਂ ਮਾਰਿਆ ਗਿਆ?” Continue Reading »
ਔਰੰਗਜੇਬ ਨੇ ਸੰਗੀਤ ਤੇ ਪਾਬੰਦੀ ਲਾ ਦਿੱਤੀ.. ਸੰਗੀਤ ਪ੍ਰੇਮੀਆਂ ਨੇ ਉਸਦੀ ਜਮੀਰ ਨੂੰ ਟੁੰਬਣ ਅਤੇ ਗਲਤੀ ਦਾ ਇਹਸਾਸ ਕਰਵਾਉਣ ਦਾ ਤਰੀਕਾ ਲੱਭਿਆ..! ਜਨਾਜੇ ਤੇ ਢੋਲਕੀਆਂ ਛੈਣੇ ਅਤੇ ਹੋਰ ਸਾਜੋ ਸਮਾਨ ਰੱਖ ਲਿਆ ਅਤੇ ਓਧਰ ਨੂੰ ਹੋ ਤੁਰੇ ਜਿਥੋਂ ਔਰੰਗੇ ਨੇ ਲੰਘਣਾ ਸੀ..! ਟਾਕਰਾ ਹੋਇਆ ਤਾਂ ਪੁੱਛਣ ਲੱਗਾ ਇਹ ਕੀ ਹੈ? Continue Reading »
ਸਿਖਿਆ ਵਿਭਾਗ ਵਿਚੋਂ ਅਫਸਰ ਰਿਟਾਇਰ ਹੋਏ ਭਾਪਾ ਜੀ ਦੇ ਸੁਬਾਹ ਵਿਚ ਅਧਰੰਗ ਦੇ ਦੌਰੇ ਮਗਰੋਂ ਕਿੰਨਾ ਬਦਲਾਓ ਆ ਗਿਆ ਸੀ..! ਹੱਡੀਆਂ ਦੀ ਮੁੱਠ ਬਣ ਗਏ ਉਹ ਕਿੰਨੇ ਸਾਰੇ ਸਵਾਲ ਵਾਰ-ਵਾਰ ਪੁੱਛਦੇ ਰਹਿੰਦੇ..ਦਫਤਰ ਦੀਆਂ ਟੈਂਸ਼ਨਾਂ ਅਤੇ ਪ੍ਰੋਮੋਸ਼ਨ ਦੀ ਦੌੜ..ਕਈ ਵਾਰ ਥੱਕਿਆ ਟੁਟਿਆ ਆਇਆ ਓਹਨਾ ਤੇ ਖਿਝ ਵੀ ਜਾਇਆ ਕਰਦਾ..! ਉਹ ਅੱਗੋਂ Continue Reading »
ਤਰਸੇਮ ਦੇ ਵਿਆਹ ਤੋਂ ਕੁਝ ਕੁ ਸਮੇਂ ਬਾਅਦ ਘਰਵਾਲ਼ੀ ਚੱਲ ਵੱਸੀ ਸੀ ਇਕ 5 ਵਰਿਆ ਦੀ ਧੀ ਗੁਰਪ੍ਰਤਾਪ ਪਿੱਛੇ ਛੱਡ ਕੇ, ਤਰਸੇਮ ਕੋਲ 2 ਕੀਲੇ ਜ਼ਮੀਨ ਸੀ ਤੇ ਉਸਤੋ ਆਈ ਚਲਾਈ ਚੱਲੀ ਜਾਂਦੀ , ਤਰਸੇਮ ਦੇ ਕੋਈ ਭੈਣ-ਭਰਾ ਜਾਂ ਮਾਂ- ਬਾਪ ਨਹੀਂ ਸਨ । ਉਸਨੇ ਆਪਣੀ ਧੀ ਨੂੰ ਮਾਂ ਬਣਨੇ Continue Reading »
“ਬੌਬ ਵਿੰਡੋ ਮੂਹਰੇ ਕੀ ਕਰੀ ਜਾਂਦਾ ਖੜ੍ਹਾ।ਘੰਟਾ ਹੋ ਗਿਆ।” ਪੈਮ ਦੀ ਗੱਲ ਨਾਲ ਮੇਰਾ ਧਿਆਨ ਉਖੜਿਆ।ਯਾਦ ਆਇਆ ਹੱਥ ਵਿਚ ਫੜ੍ਹੀ ਕੌਫੀ ਪਾਣੀ ਬਣ ਗਈ ਸੀ।ਮੁੜ ਗਰਮ ਕਰਨ ਦਾ ਮਨ ਨਹੀਂ ਹੋਇਆ।ਮੈਂ ਕਿਚਨ ਵਿਚ ਜਾ ਕੇ ਸ਼ਿੰਕ ਵਿੱਚ ਕੱਪ ਮੂਧਾ ਕਰਕੇ ਉਪਰੋਂ ਟੂਟੀ ਚਲਾ ਦਿੱਤੀ ਤੇ ਆ ਕੇ ਪੈਮ ਕੋਲ ਬੈਠ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Darshan Rai
Hi