ਜਿੰਦਗੀ ਨੂੰ ਜਿਉਣਾ ਆਸਾਨ ਨਹੀਂ ਹੁੰਦਾ । ਮੈਂ ਬਹੁਤ ਛੋਟੀ ਸੀ ਜਦ ਬਾਪ ਦਾ ਸਾਇਆ ਉੱਠ ਗਿਆ ਸੀ। ਉਸ ਤੋਂ ਬਾਅਦ ਮੇਰੇ ਦਾਦਾ ਜੀ ਜਿੰਨਾ ਨੂੰ ਅਸੀ ਬਾਪੂ ਕਹਿ ਕੇ ਬਲਾਉਦੇ ਸੀ । ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਉਹ ਹਰ ਥਾਂ ਤੇ ਸਾਡੇ ਨਾਲ ਖੜੇ ਰਹੇ ਹਰ ਮੁਸ਼ਕਲ ਵਿੱਚ ਸਾਥ ਦਿੱਤਾ। ਉਹ ਸਾਡੇ ਲਈ ਰੱਬ ਸੀ । ਉਹਨਾਂ ਨੇ ਕਦੇ ਪਿਉ ਦੀ ਕਮੀ ਨਹੀਂ ਹੋਣ ਦਿੱਤੀ। ਅੱਜ ਉਹ ਸਾਡੇ ਵਿੱਚ ਹੈਣੀ ਉਹ 20-08-2022 ਨੂੰ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ 😭 ਨਹੀ ਜਾਣਾ ਚਾਹੀਦਾ ਸੀ ਉਹਨਾਂ ਨੂੰ ਹਜੇ ਲੋੜ ਸੀ ਉਹਨਾਂ ਦੀ , ਰੱਬ ਨੇ ਸਾਡੇ ਤੋਂ ਸਾਡਾ ਪਿਉ ਵੀ ਖੋ ਲਿਆ ਤੇ ਹੁਣ ਪਿਉ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ