ਬਚਪਨ ਕਰ ਗਿਆ ਝਾਤੀ ਰੱਬਾ ਕਿੱਥੇ ਜਾਣ ਫਸਾਤੀ। ♥️♥️♥️
ਅੱਜ ਜ਼ਿੰਦਗੀ ਵਿਚ ਪਹਿਲੀ ਵਾਰ ਕੁਛ ਲਿੱਖ ਰਹੀ ਆ ਜੋ ਮੇਰੇ ਅਹਿਸਾਸ ਨੇ ਇਹ ਫੋਟੋ ਦੇਖਦੇ ਹੀ ਮੇਰੇ ਅੱਗੇ ਸਾਰਾ ਬਚਪਨ ਘੁੰਮ ਗਿਆ। ਕਿੰਨਾ ਕੁੱਝ ਬਦਲ ਗਿਆ ਇਹਨਾਂ 15_20 ਸਾਲਾਂ ਵਿਚ, ਉਹ ਸਕੂਨ ਉਹ ਖੁਸ਼ੀ ਜ਼ੋ ਨਿੱਕੀ ਨਿੱਕੀ ਗੱਲ ਤੇ ਮਿਲਦੀ ਸੀ, ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਤੇਰਾ ਵਰ੍ਹੇ ਦੀ ਸੀ ਮੈਂ ਤੇ ਮੇਰੇ ਤਾਇਆ ਜੀ ਦੀ ਬੇਟੀ ਅਸੀ ਦੋਨੋ ਰਾਜਸਥਾਨ ਗਈਆ ਜੋ ਸਾਡਾ ਦੂਜਾ ਪਿੰਡ ਹੈ ਛੋਟਾ ਜਿਹਾ ਘਰ ਸੀ ਅੱਧਾ ਕੱਚਾ ਅੱਧਾ ਪਕਾ ਫੇਰ ਵੀ ਏਨਾ ਜੀ ਲਗਣਾ ਉਸ ਘਰ ਵਿਚ ਜੋ ਹੁਣ ਕਿਤੇ ਵੀ ਨਹੀਂ ਲੱਗਦਾ। ਤਾਏ ਘਰ ਸਾਡਾ ਬੁਹਤ ਮਨ ਹੋ ਰਿਹਾ ਸੀ ਚੂੜੀਆਂ ਲੈਣ ਦਾ ਪਰ ਬਾਜ਼ਰ ਦੂਰ ਸੀ ਤੇ ਸਾਨੂੰ ਜਲਦੀ ਲੱਗੀ ਹੋਈ ਸੀ ਫੇਰ ਅਚਾਨਕ ਇਕ ਦਿਨ ਸਾਡੇ ਵੱਡੇ ਬੁਜਰੁਗ ਆਏ ਤੇ ਸਾਨੂੰ 10,10 ਰੁੱਪਏ ਦੇ ਕੇ ਬੋਲੇ ਲਓ ਗੁੱਡੀ ਚੂੜੀਆਂ ਪਵਾ ਲੇਓ , ਮੈਂ ਕਿਹਾ ਬਾਬਾ ਜੀ ਕਿੱਥੋਂ ਪਾਵਾਈਏ ਮੰਡੀ ਕੋਈ ਨਹੀਂ ਜਾਦਾ ਉਹ ਹੱਸਣ ਲੱਗੇ ਕਹਿਦੇ ਕੱਲ ਮੰਡੀ ਤੁਹਾਡੇ ਘਰ ਆਜੂ ਅਗਲੇ ਦਿਨ ਓਹਨਾ ਨੇ ਚੂੜੀਆਂ ਵਾਲ਼ੀ ਨੂੰ ਸਾਡੇ ਘਰ ਭੇਜ ਦਿੱਤਾ ਸਾਡੀ ਤਾ ਜਿਵੇਂ ਕੋਈ ਦੁਆ ਕਬੂਲ ਹੋਗੀ ਹੋਏ , ਐਨੀ ਖੁਸ਼ੀ ਅੱਜ ਤੱਕ ਨਹੀਂ ਮਿਲੀ ਜਿੰਨੀ ਉਸ ਵੇਲੇ ਹੋਈ ਸੀ ਚੂੜੀਆਂ ਤੇ ਹੋਰ ਵੀ ਨਿਕ ਸੁੱਕ ਲਿਆ ਉਹ ਖੁਸ਼ੀ ਸ਼ਬਦਾ ਵਿੱਚ ਬਿਆਨ ਨਹੀਂ ਹੁੰਦੀ ਤੇ ਹੁਣ ਸੋਨੇ ਚਾਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Mani bhullar
nyccc story g
Happy Takhar
Bhut vadya lgea kahani pad k akha nam ho gaiya sachi menu v bachpan yaad aa gya sachi oh kde vele mudke nai ohne 🥺💓
Mandeep
Vry nice story
malkeet
boht vdiaa likhyiaa g
ranjeet
nice n lovely kahani
Amandeep singh
Bhut sohna likhya ji.. shi gal a ,