More Punjabi Kahaniya  Posts
ਬਦਲਦੇ ਚਿਹਰੇ !


ਬਦਲਦੇ ਚਿਹਰੇ !!
“ਵੇ ਕਾਕੇ ਏਧਰ ਆ, ਤੂੰ ਵੋਟਾਂ ਬਣਾਉਂਦਾ ਏ ਨਾਂ, ਸਾਡੀਆਂ ਦੋਵਾਂ ਕੁੜੀਆਂ ਦੇ ਬਣਾ ਦੇ, ਲੈ ਲਵੀਂ ਜਿਹੜੇ 20-50 ਲੈਣੇ ਨੇਂ”। ਇਲੈਕਸ਼ਨ ਕਮਿਸ਼ਨ ਆਲ੍ਹਾ ਝੋਲਾ ਟੰਗੀਂ ਜਾਂਦੇ ਨੂੰ, ਗੇਟ ਚੋਂ ਹੂਬਹੂ ‘ਨਿਰਮਲ ਰਿਸ਼ੀ’ ਦੇ ‘ਨਿੱਕਾ ਜੈਲਦਾਰ’ ਆਲੀ ‘ਦਾਦੀ’ ਵਰਗੀ ਅਸਲੀ ‘ਦਾਦੀ’ ਨੇ ਮਰਦਾਨਾ ਆਵਾਜ਼ ਚ ਲਗਭਗ ਹੁਕਮ ਈ ਸੁਣਾਇਆ। ਮੈਂ ਐਕਟਿਵਾ ਰੋਕ ਅੰਦਰ ਵੜਿਆ, ਤਾਂ ਮਾਤਾ ਨੂੰਹ ਨੂੰ ਗੁੱਸੇ ਨਾਲ,”ਕਿੱਥੇ ਮਰਗੀ ਏਂ, ਲੈ ਆ ਕੁਰਸੀ ਹੋਰ ਚੁਲ੍ਹੇ ਕੋਲ੍ਹ ਈ ਆ ਜਾਵੇ ਅਗਲਾ,,,”। ਮੈਂ ਸਮਝ ਗਿਆ, ਅਸਲ ਚ ਇਸ਼ਾਰਾ ਮੈਨੂੰ ਸੀ ਕਿ ਖੜਜਾ ਇੱਥੇ ਈ।
ਇੰਨੇ ਨੂੰ ਬੀਬੀ ਦਾ ਪੁੱਤਰ ਰੇਸ਼ਮ ਆ ਗਿਆ, “ਹੋਰ ਜੀ ਮਾਸਟਰ ਜੀ! ਆਓ-ਆਓ ਬਾਹਰ ਕਿਉਂ ਖੜ੍ਹੇ ਜੇ, ਤੁਸੀਂ ਬੈਠੋ, ਵੋਟ ਬਣਾ ਕੇ ਜਾਇਓ, ਮਾਫ ਕਰਨਾ, ਮੈਂ ਪਿੰਡ ਚੱਲਿਆਂ, ਪਟਵਾਰੀ ਆ ਰਿਹਾ ਏ ਗਿਰਦਾਵਰੀ ਕਰਨ”। ਮਾਤਾ ਸਮਝ ਗਈ, ਕਮੇਟੀਆਂ ਕੱਠੀ ਕਰਨ ਆਲੇ ਏਜੰਟਾ ਤੇ ਵੋਟ ਬਣਾਉਣ ਆਲਿਆਂ ਚ ਫਰਕ ਏ। ਲੀਡਰਾਂ ਵਾਂਗ ਤੁਰੰਤ ਪਲਟਦਿਆਂ ਮਾਤਾ ਨੇਂ ਆਡਰ ਕੀਤੇ,”ਵੇ ਕੁੜੇ ਪਹਿਲਾਂ ਚਾਹ ਤਾਂ ਧਰੋ, ਆ ਮਾਸਟਰ ਜੀ ਕਿਹੜਾ ਰੋਜ਼-ਰੋਜ਼ ਘਰੇ ਆਉਂਦੇ ਨੇਂ, ਆਜਾ-ਆਜਾ ਪੁੱਤਰ”।
ਮੈਂ ਫਾਰਮ ਭਰਨ ਲੱਗਾ। “ਪੁੱਤ, ਆ ਗੁਰਪ੍ਰੀਤ ਏ, 16ਮੀ ਚ ਪੜ੍ਹਦੀ ਏ, ਅਭੋਰ ਵੱਡੇ ਕਾਲਜ਼ ਚ, ਛੋਟੀ ਸਿਮਰਨ ਹੁਣ 13ਮੀ ਚ ਏ, ਜੈ ਵੱਢੀ ਦਾ ਲੋਕਡੋਨ ਡੂਢ ਸਾਲ ਲੱਗਾ ਰਿਯਾ, ਪਰ ਕੰ,,,ਰਾਂ ਨੇ ਫੀਸ ਚੋਂ ਠਿਆਨੀ ਨੀਂ ਛੱਡੀ,...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)