ਅਕਸਰ ਕਹਿੰਦੇ ਨੇ ਕੇ ਸਮੇਂ ਨਾਲ ਰਿਸ਼ਤੇ ਬਦਲ ਜਾਂਦੇ ਨੇ,ਹਾਂ ਬਹੁਤ ਜਰੂਰੀ ਹੈ ਇਹ ਬਦਲਾਅ ਜਿੰਦਗੀ ਵਿੱਚ.
ਕਿਉਕਿ ਜਿੰਦਗੀ ਇੱਕ ਅਜਿਹੀ ਪਹੇਲੀ ਹੈ,ਜਿਸ ਵਿੱਚ ਹਰ ਪਲ ਹਰ ਮੋੜ ਤੇ ਤੁਹਾਡਾ ਇੰਤਜ਼ਾਰ ਕਰਦਾ ਹੈ.ਜਦੋਂ ਤੱਕ ਤੁਸੀ ਉਹਨਾਂ ਪਲਾਂ ਚੋਂ ਨਹੀਂ ਜਾਂਦੇ,ਉਦੋ ਤੱਕ ਤੁਸੀ ਉਹਨਾਂ ਦਾ ਅਹਿਸਾਸ ਨਹੀ ਕਰ ਪਾਉਦੇ.ਇਹਨਾਂ ਨੂੰ ਮਹਿਸੂਸ ਕਰਨ ਲਈ,ਇਹਨਾਂ ਵਾਂਗ ਚਲਣਾ ਪਵੇਗਾ…..
ਤੇ ਇਹਨਾਂ ਪਲਾਂ ਨੂੰ ਜੀਉਣ ਲਈ,ਇਹਨਾਂ ਵਿੱਚ ਮਿਲਣਾ ਪਵੇਗਾ.ਫਿਰ ਕਿਉ ਨਾਂ ਬਦਲਾਵ ਆਵੇ ਸਮੇਂ ਨਾਲ,ਕੁਝ ਸਿੱਖਣ ਲਈ ਕੁਝ ਮਿਥਣਾ ਪਵੇਗਾ.ਜਿਵੇ ਸਮਾਂ ਇੱਕ ਜਿਹਾ ਨਹੀਂ ਰਹਿੰਦਾ,ਉਵੇਂ ਜਿੰਦਗੀ ਵੀ ਇੱਕੋ ਜਿਹੀ ਨਹੀਂ ਰਹਿੰਦੀ…..
ਜਿੰਦਗੀ ਚੋਂ ਬਦਲਾਵ ਵੀ ਜਰੂਰੀ ਹੈ ਕਿਉਕਿ ਅੱਜ ਦੇ ਸਮੇਂ ਵਿੱਚ ਉਹੀ ਵਿਅਕਤੀ ਸਫਲ ਹੈ,ਜੋ ਸਮੇਂ ਨਾਲ ਚੱਲਣਾ ਸਿੱਖ ਲੈਂਦਾ ਹੈ……
ਜੇ ਤੁਸੀ ਕਹਿੰਦੇ ਓ ਕਿ ਰਿਸ਼ਤਿਆਂ ਚੋ
ਬਦਲਾਵ ਕਿਉਂ ਆਉਂਦਾ ਹੈ.ਤਾਂ ਉਹ ਬਦਲਾਅ ਤੁਹਾਡੇ ਚੰਗੇ ਲਈ ਆਉਦਾ ਹੈ,ਇਸ ਬਦਲਾਅ ਨਾਲ ਹੀ ਤੁਸੀ ਜਿੰਦਗੀ ਵਿੱਚ ਬਹੁਤ ਕੁਝ ਸਿੱਖਦੇ ਹੋ.ਜੇਕਰ ਤੁਸੀ ਸੋਚਦੇ ਹੋ ਕਿ ਇਸ ਬਦਲਾਅ ਨਾਲ ਬਹੁਤ ਰਿਸ਼ਤੇ ਤੁਹਾਡੇ ਪਿੱਛੇ ਰਹਿ ਜਾਂਦੇ ਹਨ.ਤਾਂ ਇਹਦੇ ਵਿੱਚ ਕੋਈ ਸੱਕ ਦੀ ਗੂੰਜਾਇਸ਼ ਨਹੀ ਹੈ…..
ਪਰ ਜਦੋਂ ਇਹੀ ਬਦਲਾਅ ਤੁਹਾਡੀ ਜਿੰਦਗੀ ਬਦਲ ਦਿੰਦਾ ਹੈ,ਤਾਂ ਉਹ ਪਿੱਛੇ ਰਹਿ ਗਏ ਰਿਸ਼ਤੇ ਖੁਦ ਹੀ ਤੁਹਾਡੇ ਨਾਲ ਆ ਜੁੜਦੇ ਹਨ.ਸਗੋਂ ਇਹ ਬਦਲਾਅ ਤੁਹਾਡੀ ਜਿੰਦਗੀ ਵਿੱਚ ਬਹੁਤ ਸਾਰੀਆਂ ਖੁਸੀਆਂ ਲੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
@shubham_sangrur
so right ✅
thatxharp
Gud job next jldi upload