ਅੱਜ ਦੀ ਨੌਜਵਾਨ ਪੀੜ੍ਹੀ ਦੀ ਇੱਕ ਬਹੁਤ ਭਿਆਨਕ ਰੁਚੀ ਬਦਮਾਸ਼ੀ ਦੀ ਦੁਨੀਆਂ ਵਿੱਚ ਆਪਣਾ ਅਲੱਗ ਨਾਮ ਬਣਾਉਣ ਦੀ ਆ। ਹਰ ਇਕ ਚੜਦੀ ਜਵਾਨੀ ਦਾ ਚੋਬਰ ਇਸ ਖੇਤਰ ਵਿਚ ਨਾਮ ਜ਼ਰੂਰ ਕਮਾਉਣਾ ਚਾਹੁੰਦਾ। ਇਸ ਦੁਨੀਆਂ ਦਾ ਸੱਚ ਕਿਸੇ ਤੋਂ ਲੁਕਿਆ ਨਹੀਂ। ਪਰ ਇਸ ਦੁਨੀਆਂ ਦਾ ਇਕ ਹੋਰ ਅਧਿਐਨ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਆਖਦੇ ਆ ਕਿ ਜਿਸ ਨੇ ਵੀ ਬਦਮਾਸ਼ੀ ਕਰਨੀ ਹੋਵੇ ਉਸਦੀ ਮਾਂ ਤੇ ਭੈਣ ਦਾ ਚਰਿੱਤਰ ਹੀਣ ਹੋਣਾ ਪੱਕਾ ਸਮਝੋ ਕਿਉਂਕਿ ਕਿਸੇ ਵੀ ਵਾਰਦਾਤ ਤੋਂ ਬਾਅਦ ਉਸ ਨੂੰ ਜਨਮ ਦੇਣ ਵਾਲੀ ਕੁਖ ਨੂੰ ਲਾਹਨਤਾਂ ਜ਼ਰੂਰ ਪੈਦੀਆ। ਤੇ ਅਜਿਹੇ ਬਦਮਾਸ਼ਾਂ ਦੀਆਂ ਭੈਣਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ