ਮੁਲਤਾਨ ਦੇ ਕਿਲੇ ਪਾੜ ਪਾਉਂਦਿਆਂ ਤੋਪ ਦਾ ਪਹੀਆਂ ਟੁੱਟ ਗਿਆ । ਮਗਰੋਂ ਤਾਂ ਹੀ ਚੱਲ ਸਕਦੀ ਸੀ ਜੇ ਇੱਕ ਸਿੰਘ ਮੋਢਾ ਦਿੰਦਾ। ਪਰ ਗੋਲਾ ਦਾਗਣ ਮਗਰੋਂ ਮੋਢਾ ਦੇਣ ਵਾਲੇ ਦਾ ਤੂੰਬਾ-ਤੂੰਬਾ ਹੋ ਕੇ ਉੱਡ ਜਾਣਾ ਨਿਸ਼ਚਿਤ ਸੀ।
ਤੋਪ ਦੇ ਆਲੇ ਦਵਾਲੇ ਹਲਚਲ ਮੱਚ ਗਈ । ਸਿੱਖ ਦੇ ਭੇਸ ਵਿਚ ਦਿੱਲੀ ਦਰਬਾਰ ਦਾ ਸੂਹੀਆ ਇਹ ਸੋਚ ਕੋਲ ਗਿਆ ਕੇ ਸ਼ਾਇਦ ਡਰ ਗਏ ਸਿੱਖ ਮੋਢਾ ਦੇਣ ਤੋਂ ਭੱਜ ਰਹੇ ਨੇ ।
ਪਰ ਅੱਗੇ ਕਹਾਣੀ ਹੋਰ ਹੀ ਨਿਕਲੀ। ਹਰ ਸਿੱਖ ਇੱਕ ਦੂਜੇ ਤੋਂ ਅੱਗੇ ਹੋ ਕੇ ਪਹਿਲਾ ਮੋਢਾ ਦੇਣ ਲਈ ਘੋਲ ਕਰ ਰਿਹਾ ਸੀ।
ਏਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ