ਕਈ ਵਾਰੀ ਲਾਲਚ ਤੇ ਬਹੁਤੀ ਸਿਆਣਪ ਵੀ ਬੰਦੇ ਨੂੰ ਮਾਰ ਦਿੰਦੀ ਹੈ। ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਮੇਰੇ ਕੋਲ ਰੀਕੋ ਘੜੀ ਹੁੰਦੀ ਸੀ ਆਟੋਮੈਟਿਕ। ਇੱਕ ਵਾਰੀ ਘੜੀ ਚ ਪਾਣੀ ਪੈ ਗਿਆ। ਚੋ ਹੇਤ ਰਾਮ ਨਾਮ ਦਾ ਸਖਸ਼ ਜੋ ਹਰਿਆਣਾ ਵਾਚ ਕੰਪਨੀ ਦੇ ਨਾਮ ਤੇ ਘੜੀਆਂ ਵੇਚਦਾ ਸੀ ਤੇ ਮੁਰੰਮਤ ਵੀ ਕਰਦਾ ਸੀ ਉਹ ਮੇਰਾ ਜਾਣੂ ਸੀ। ਮੈਂ ਉਸਕੋਲ ਗਿਆ ਤੇ ਉਸਨੂੰ ਘੜੀ ਦਿਖਾਈ ਤਾਂ ਓਹ ਕਹਿੰਦਾ ਸ਼ਾਮ ਨੂੰ ਲੈ ਜਾਇਓ। ਉਸ ਟੇਬਲ ਲੈਂਪ ਜਗਾਕੇ ਉਸ ਥੱਲੇ ਘੜੀ ਰੱਖ ਦਿੱਤੀ। ਟੇਬਲ ਲੈਂਪ ਚ ਸੋ ਵਾਟ ਦਾ ਬਲਬ ਲੱਗਿਆ ਹੋਇਆ ਸੀ। ਉਸ ਬਲਬ ਦੇ ਸੇਕ ਨਾਲ ਘੜੀ ਅੰਦਰਲਾ ਪਾਣੀ ਸੁੱਕ ਗਿਆ। ਇਸ ਕੰਮ ਬਦਲੇ ਸ੍ਰੀ ਹੇਤ ਰਾਮ ਨੇ ਪੰਜ ਰੁਪਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ