ਬਾਈ ਲੱਖਾ ਸਿਧਾਣਾ ਕੌਣ ਹੈ .ਹੁਣ ਪੰਜ ਮਿੰਟ ਕੱਢ ਕਿ ਪੜ ਲੈਣਾ .ਬਾਕੀ ਜੇ ਜਿਆਦੇ ਪਤਾ ਕਰਨਾ ਦੋ ਘੰਟੇ ਲੱਖੇ ਬਾਈ ਨਾਲ ਬੈਠ ਜਾਵੋ .ਕਈ ਦਿਨਾ ਤੋ ਬਾਈ ਤੇ ਪੋਸਟਾ ਪੈ ਰਹੀਆ ਨੇ ਬੇਸੱਕ ਮੇਰਾ ਤੇ ਲੱਖੇ ਬਾਈ ਦਾ ਭਰਾਵਾ ਵਾਲਾ ਪਿਆਰ ਹੈ ਮੂੰਹ ਤੇ ਕਰੀ ਵਡਿਆਈ ਹੋ ਜਾਂਦੀ ਹੈ .ਪਰ ਅੱਜ ਸੱਚ ਲਿਖਦਾ ਜੋ ਹੈ .ਪਹਿਲੀ ਗੱਲ ਤਾ ਸਿਧਾਣੇ ਸਾਬ ਬਾਰੇ ਕੁਝ ਦੱਸਣ ਦੀ ਲੋੜ ਨਹੀ ਕਿਉਕਿ ਬਾਈ ਦੀ ਜਿੰਦਗੀ ਇੱਕ ਖੁੱਲੀ ਕਿਤਾਬ ਹੈ ਉਹ ਆਪਣੀਆ ਹਜਾਰਾ ਇੰਟਰਵਿਊ ਵਿੱਚ ਮੰਨਦਾ ਪਹਿਲਾ ਵਾਲੀ ਜਿੰਦਗੀ ਕੀ ਸੀ ਮੇਰੇ ਤੋ ਕੀ ਗਲਤ ਕੰਮ ਹੋਏ ਨੇ ਕੀ ਸਹੀ ਹੋਏ ਨੇ .ਬਾਕੀ ਜੇ ਲੱਖੇ ਨੂੰ ਪਹਿਲਾ ਵਾਲੀ ਜਿੰਦਗੀ ਦਾ ਗੈਂਗਸਟਰ ਮੰਨਦੇ ਹੋ ਤਾ ਹੁਣ ਕੁਝ ਸੰਸਦ ਵਿੱਚ ਬੈਠੇ ਲੀਡਰ ਵੀ ਲੱਖੇ ਬਾਈ ਤੋ ਵੱਡੇ ਗੈਂਗਸਟਰ ਰਹੇ ਨੇ .ਬਾਕੀ ਜੇ ਲੱਖੇ ਬਾਰੇ ਹੋਰ ਪਤਾ ਕਰਨਾ ਤਾ ਐਤਵਾਰ ਨੂੰ ਉਸਦੇ ਘਰ ਲੱਗਦੀ ਕਚੈਹਰੀ ਦੇਖ ਲੈਣਾ ਜਾਕੇ .ਜਿਸ ਵਿੱਚ ਸਾਰੇ ਪੰਜਾਬ ਵਿੱਚ ਘਰ ਵਿੱਚ ਬੈਠੀਆ ਕੁੜੀਆ ਵਸਾਉਣੀਆ ਝੂਠੇ ਪਏ ਪਰਚੇ ਵਾਲਿਆ ਤੇ ਪਿੰਡਾ ਤੋ ਆਈਆ ਪੰਚਾਇਤਾ ਦੀ ਮਦਦ ਕਰਨੀ .ਬਾਕੀ ਪੰਜਾਬੀ ਮਾਂ ਬੋਲੀ ਪੰਜਾਬ ਵਿੱਚ ਪਹਿਲੇ ਨੰਬਰ ਤੇ ਬੋਰਡਾ ਉੁੱਤੇ ਲਿਖਾਉਣ ਵਾਲਾ ਲੱਖਾ ਹੀ ਹੈ ਪੰਦਰਾ ਪਰਚੇ ਬੋਰਡਾ ਤੇ ਰੰਗ ਮਾਰਨ ਤੇ ਲੱਖੇ ਤੇ ਚਲਦੇ ਨੇ ਦਸ ਪਰਚੇ ਸਕੁਲਾ ਵੱਲ਼ੋ ਚੱਲ ਰਹੇ ਨੇ ਲੱਖੇ ਤੇ ਵੀ ਸਕੂਲਾ ਵਿੱਚ ਪੰਜਾਬੀ ਬੋਲਣ ਨਹੀ ਦਿੰਦੇ ਲੱਖਾ ਉਹ ਸਕੂਲ ਘੇਰਦਾ ਹੈ.ਬਾਕੀ ਪਾਣੀ ਨੂੰ ਗੰਦਾ ਕਰਨ ਤੋ ਰੋਕਣ ਤੇ ਲੀਡਰਾ ਨੂੰ ਗੰਦਾ ਪਾਣੀ ਪਿਆਉਣ ਗਏ ਲੱਖੇ ਤੇ ਪੰਜ ਪਰਚੇ ਨੇ ਡਾਕਟਰਾ ਦੀ ਲੁੱਟ ਨੂੰ ਰੋਕਣ ਲਈ ਹਸਪਤਾਲ ਘੇਰਨ ਤੇ ਤਿੰਨ ਪਰਚੇ ਉਹ ਚਲਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ